ਸ਼ੁਰੂਆਤੀ ਮੁਲਾਂਕਣ ਲਈ ਜਾਣਕਾਰੀ ਕਲੈਕਸ਼ਨ ਨੋਟਿਸ

St Vincent's Health Australia Limited (SVHA, ਅਸੀਂ ਜਾਂ ਸਾਨੂੰ) Medicare Mental Health Check In (ਇਹ ਸੇਵਾ) ਅਤੇ ਇਸ ਨਾਲ ਸੰਬੰਧਿਤ ਵੈੱਬਸਾਈਟ www.medicarementalhealthcheckin.gov.au (ਨਵੀਂ ਟੈਬ ਵਿੱਚ ਖੁੱਲ੍ਹਦਾ ਹੈ) (ਇਹ ਵੈੱਬਸਾਈਟ) ਪ੍ਰਦਾਨ ਕਰਦਾ ਹੈ। Medicare Mental Health Check In ਉਹਨਾਂ ਲੋਕਾਂ ਨੂੰ ਮੁਫ਼ਤ ਸਹਾਇਤਾ ਪ੍ਰਦਾਨ ਕਰਦਾ ਹੈ ਜੋ ਮਾਨਸਿਕ ਸਿਹਤ ਨਾਲ ਸੰਬੰਧਿਤ ਹਲਕੀਆਂ ਚੁਣੌਤੀਆਂ ਜਾਂ ਅਸਥਾਈ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਜਾਂ ਜਿਨ੍ਹਾਂ ਨੂੰ ਇਸਦਾ ਖ਼ਤਰਾ ਹੈ, ਤਾਂ ਜੋ ਲੋੜ ਪੈਣ 'ਤੇ ਉਹਨਾਂ ਨੂੰ ਸਹੀ ਸਹਾਇਤਾ ਮਿਲ ਸਕੇ। ਇਹ ਸੇਵਾ ਅਤੇ ਵੈੱਬਸਾਈਟ ਆਸਟ੍ਰੇਲੀਆਈ ਸਰਕਾਰ ਦੁਆਰਾ ਸਿਹਤ, ਅਪਾਹਜਤਾ ਅਤੇ ਬੁਢਾਪਾ ਵਿਭਾਗ (ਵਿਭਾਗ) ਨਾਲ ਕੀਤੇ ਇੱਕ ਸਮਝੌਤੇ ਦੇ ਅਧੀਨ ਫੰਡ ਕੀਤੀ ਜਾਂਦੀ ਹੈ।

ਇਹ ਕਲੈਕਸ਼ਨ ਨੋਟਿਸ ਤੁਹਾਨੂੰ ਗੋਪਨੀਯਤਾ ਐਕਟ 1988 (Cth) (ਗੋਪਨੀਯਤਾ ਐਕਟ) ਦੇ ਤਹਿਤ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਦਾ ਹੈ, ਜੋ ਕਿ ਤੁਹਾਡੇ ਲਈ ਇਸ ਸੇਵਾ ਦੀ ਉਪਯੁਕਤਤਾ ਦਾ ਮੁਲਾਂਕਣ ਕਰਨ ਲਈ ਸਾਡੇ ਦੁਆਰਾ ਲਏ ਜਾਣ ਵਾਲੇ ਸ਼ੁਰੂਆਤੀ ਮੁਲਾਂਕਣ ਵਿੱਚ ਹਿੱਸਾ ਲੈਣ ਦੌਰਾਨ ਤੁਹਾਡੀ ਨਿੱਜੀ ਜਾਣਕਾਰੀ ਦੀ ਸੰਭਾਲ ਅਤੇ ਵਰਤੋਂ ਨਾਲ ਸੰਬੰਧਿਤ ਹੈ।

ਇੱਕ ਸ਼ੁਰੂਆਤੀ ਮੁਲਾਂਕਣ ਸਾਡੇ ਦੁਆਰਾ, ਜਾਂ ਕਿਸੇ ਤੀਜੀ ਧਿਰ ਜਿਵੇਂ ਕਿ Medicare Mental Health ਸੇਵਾ ਦੁਆਰਾ ਕੀਤਾ ਜਾ ਸਕਦਾ ਹੈ। ਜਿੱਥੇ ਇੱਕ ਸ਼ੁਰੂਆਤੀ ਮੁਲਾਂਕਣ ਕਿਸੇ ਤੀਜੀ ਧਿਰ ਦੁਆਰਾ ਕੀਤਾ ਜਾਂਦਾ ਹੈ, ਇਹ ਸੇਵਾ ਦਾ ਹਿੱਸਾ ਨਹੀਂ ਬਣਦਾ ਹੈ ਅਤੇ ਅਸੀਂ ਉਸ ਤੀਜੀ ਧਿਰ ਦੇ ਗੋਪਨੀਯਤਾ ਅਭਿਆਸ ਲਈ ਜ਼ਿੰਮੇਵਾਰ ਨਹੀਂ ਹਾਂ। ਉਨ੍ਹਾਂ ਦੀਆਂ ਸੇਵਾਵਾਂ ਨੂੰ ਵਰਤਣ ਦੀ ਚੋਣ ਕਰਨ ਤੋਂ ਪਹਿਲਾਂ ਤੁਹਾਨੂੰ ਸੰਬੰਧਿਤ ਤੀਜੀ ਧਿਰ ਦੀਆਂ ਸ਼ਰਤਾਂ ਅਤੇ ਗੋਪਨੀਯਤਾ ਨੀਤੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਸ਼ੁਰੂਆਤੀ ਮੁਲਾਂਕਣ ਜੋ ਅਸੀਂ ਕਰਦੇ ਹਾਂ, ਉਹਨਾਂ ਵਿੱਚ ਔਨਲਾਈਨ ਫਾਰਮਾਂ ਰਾਹੀਂ ਜਾਂ ਕਿਸੇ ਰੈਫਰਰ ਜਿਵੇਂ ਕਿ ਤੁਹਾਡੇ ਜੀਪੀ, ਅਤੇ/ਜਾਂ ਸਾਡੇ ਕਲੀਨੀਸ਼ੀਅਨਾਂ ਨਾਲ ਚਰਚਾ ਰਾਹੀਂ ਜਾਣਕਾਰੀ ਇਕੱਠੀ ਕਰਨਾ ਸ਼ਾਮਲ ਹੋ ਸਕਦਾ ਹੈ। ਕੁਝ ਕਿਸਮ ਦੇ ਸ਼ੁਰੂਆਤੀ ਮੁਲਾਂਕਣਾਂ ਦੀ ਵਰਤੋਂ ਕਰਨ ਦੀ ਤੁਹਾਡੀ ਯੋਗਤਾ ਉਮਰ ਦੁਆਰਾ ਸੀਮਤ ਹੋ ਸਕਦੀ ਹੈ।

ਇਸ ਕਲੈਕਸ਼ਨ ਨੋਟਿਸ ਨੂੰ ਸਾਡੀ Medicare Mental Health Check In ਗੋਪਨੀਯਤਾ ਨੀਤੀ ਅਤੇ ਵਰਤੋਂ ਦੀਆਂ ਸ਼ਰਤਾਂ ਦੇ ਨਾਲ ਪੜ੍ਹਿਆ ਜਾਣਾ ਚਾਹੀਦਾ ਹੈ। ਹੋਰ ਗੱਲਾਂ ਦੇ ਨਾਲ, ਸਾਡੀ ਗੋਪਨੀਯਤਾ ਨੀਤੀ ਵਿੱਚ ਇਸ ਬਾਰੇ ਜਾਣਕਾਰੀ ਸ਼ਾਮਲ ਹੈ ਕਿ ਤੁਸੀਂ ਆਪਣੀ ਨਿੱਜੀ ਜਾਣਕਾਰੀ ਨੂੰ ਕਿਵੇਂ ਐਕਸੈਸ ਕਰ ਸਕਦੇ ਹੋ ਅਤੇ ਸੁਧਾਰ ਦੀ ਮੰਗ ਕਰ ਸਕਦੇ ਹੋ, ਅਤੇ ਤੁਸੀਂ ਸਾਡੇ ਗੋਪਨੀਯਤਾ ਅਭਿਆਸਾਂ ਬਾਰੇ ਸ਼ਿਕਾਇਤ ਕਿਵੇਂ ਕਰ ਸਕਦੇ ਹੋ (ਸਮੇਤ ਜੇ ਤੁਸੀਂ ਮੰਨਦੇ ਹੋ ਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਆਸਟਰੇਲੀਆਈ ਗੋਪਨੀਯਤਾ ਸਿਧਾਂਤਾਂ ਦੇ ਉਲਟ ਸੰਭਾਲਿਆ

ਤੁਹਾਡੀ ਜਾਣਕਾਰੀ ਦੀ ਇਕੱਤਰਤਾ
ਤੁਹਾਡੀ ਨਿੱਜੀ ਜਾਣਕਾਰੀ ਕੌਣ ਇਕੱਠੀ ਕਰ ਰਿਹਾ ਹੈ?

St Vincent's Health Australia Limited ABN 75 073 503 536. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ: 

  • ਈਮੇਲ ਰਾਹੀਂ: privacyofficer@medicarementalhealthcheckin.gov.au
  • ਡਾਕ ਰਾਹੀਂ:
    ਗਰੁੱਪ ਜਨਰਲ ਮੈਨੇਜਰ ਪਬਲਿਕ ਅਫੇਅਰਜ਼ ਅਤੇ ਜਨਰਲ ਕੌਂਸਲ
    St Vincent's Health Australia
    Level 22, 100 William Street
    WOOLLOOMOOLOO NSW 2011
  • ਟੈਲੀਫ਼ੋਨ ਰਾਹੀਂ (02) 9367 1100.
ਕਿਹੜੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ?

ਜੇ ਤੁਸੀਂ ਇੱਕ ਸ਼ੁਰੂਆਤੀ ਮੁਲਾਂਕਣ ਕਰਦੇ ਹੋ, ਤਾਂ ਅਸੀਂ ਇਕੱਠਾ ਕਰ ਸਕਦੇ ਹਾਂ:

  • ਪਛਾਣ ਅਤੇ ਸੰਪਰਕ ਜਾਣਕਾਰੀ, ਜਿਸ ਵਿੱਚ ਤੁਹਾਡਾ ਨਾਮ, ਜਨਮ ਮਿਤੀ, ਅਤੇ ਸੰਪਰਕ ਵੇਰਵੇ ਜਿਵੇਂ ਕਿ ਤੁਹਾਡਾ ਈਮੇਲ ਪਤਾ ਅਤੇ ਫ਼ੋਨ ਨੰਬਰ, ਐਮਰਜੈਂਸੀ ਸੰਪਰਕ ਜਾਂ ਨਜ਼ਦੀਕੀ ਰਿਸ਼ਤੇਦਾਰ ਵੀ ਸ਼ਾਮਲ ਹੋ ਸਕਦੇ ਹਨ;
  • ਉਹ ਜਾਣਕਾਰੀ ਜੋ ਤੁਸੀਂ ਆਪਣੀ ਮਰਜ਼ੀ ਅਨੁਸਾਰ ਦੇਣ ਦੀ ਚੋਣ ਕਰ ਸਕਦੇ ਹੋ, ਜਿਵੇਂ ਕਿ ਤੁਹਾਡੀ ਲਿੰਗ ਪਛਾਣ, ਅਤੇ ਕੁਝ ਹੋਰ ਜਨਸੰਖਿਆ ਸੰਬੰਧੀ ਅਤੇ ਨਸਲੀ ਜਾਣਕਾਰੀ; ਅਤੇ
  • ਉਹ ਜਾਣਕਾਰੀ (ਸਿਹਤ ਜਾਣਕਾਰੀ ਅਤੇ ਸੰਵੇਦਨਸ਼ੀਲ ਜਾਣਕਾਰੀ ਸਮੇਤ) ਜੋ ਤੁਸੀਂ ਪ੍ਰਦਾਨ ਕਰਦੇ ਹੋ, ਜਾਂ ਜੋ ਅਸੀਂ ਤੁਹਾਡੇ ਮੁਲਾਂਕਣ ਦੇ ਸੰਬੰਧ ਵਿੱਚ ਹਾਸਿਲ ਕਰਦੇ ਹਾਂ ਜਾਂ ਹੋਰ ਤਰੀਕੇ ਨਾਲ ਤਿਆਰ ਕਰਦੇ ਹਾਂ। ਇਸ ਵਿੱਚ ਤੁਹਾਡੇ ਸਿਹਤ ਇਤਿਹਾਸ, ਪਰਿਵਾਰਕ ਇਤਿਹਾਸ, ਪਿਛਲੇ ਅਤੇ ਮੌਜੂਦਾ ਇਲਾਜਾਂ, ਜੀਵਨ ਸ਼ੈਲੀ ਦੇ ਕਾਰਕਾਂ, ਲੱਛਣਾਂ ਅਤੇ ਦੇਖਭਾਲ ਬਾਰੇ ਜਾਣਕਾਰੀ, ਅਤੇ ਹੋਰ ਅਜਿਹੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ ਜੋ ਸਾਡੇ ਕਲੀਨਿਸ਼ੀਅਨਾਂ ਨੂੰ ਸ਼ੁਰੂਆਤੀ ਮੁਲਾਂਕਣ ਕਰਨ ਵਿੱਚ ਮਦਦ ਕਰਦੀ ਹੈ।

ਮੁਕੰਮਲਤਾ ਲਈ, ਸ਼ੁਰੂਆਤੀ ਮੁਲਾਂਕਣ ਕਰਦੇ ਸਮੇਂ ਸਾਡੇ ਕਲੀਨਿਸ਼ੀਅਨਾਂ ਦੇ ਕੰਮ ਦੀ ਨਿਗਰਾਨੀ ਸੀਨੀਅਰ ਕਲੀਨਿਸ਼ੀਅਨਾਂ ਦੁਆਰਾ ਕੀਤੀ ਜਾ ਸਕਦੀ ਹੈ।

ਗੁਮਨਾਮੀ ਅਤੇ ਉਪਨਾਮਤੁਹਾਨੂੰ ਗੁਮਨਾਮ ਤੌਰ 'ਤੇ ਸ਼ੁਰੂਆਤੀ ਮੁਲਾਂਕਣ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੈ, ਕਿਉਂਕਿ ਸਾਨੂੰ ਤੁਹਾਡੀ ਪਛਾਣ ਕਰਨ ਦੇ ਯੋਗ ਹੋਣ ਦੀ ਲੋੜ ਹੈ ਜਿਸ ਵਿੱਚ ਅਜਿਹੀ ਸਥਿਤੀ ਵੀ ਸ਼ਾਮਲ ਹੈ ਜੇਕਰ ਸਾਨੂੰ ਡਾਕਟਰੀ ਤੌਰ 'ਤੇ ਅਜਿਹਾ ਕਰਨ ਦੀ ਲੋੜ ਪੈਂਦੀ ਹੈ। ਤੁਸੀਂ, ਹਾਲਾਂਕਿ, ਸਾਨੂੰ ਤਰਜੀਹੀ ਨਾਮ ਪ੍ਰਦਾਨ ਕਰ ਸਕਦੇ ਹੋ (ਜੋ ਕਿ ਇੱਕ ਉਪਨਾਮ ਹੋ ਸਕਦਾ ਹੈ), ਜੋ ਤੁਹਾਡੇ ਨਾਲ ਜ਼ਿਆਦਾਤਰ ਗੱਲਬਾਤ ਲਈ ਵਰਤਿਆ ਜਾਵੇਗਾ।
ਅਸੀਂ ਤੁਹਾਡੀ ਨਿੱਜੀ ਜਾਣਕਾਰੀ ਕਿਉਂ ਇਕੱਠੀ ਕਰਦੇ ਹਾਂ

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਇਸ ਲਈ ਇਕੱਠੀ ਕਰਦੇ ਹਾਂ ਤਾਂ ਜੋ ਸਾਡੇ ਕਲੀਨਿਸ਼ੀਅਨ ਇਹ ਨਿਰਧਾਰਤ ਕਰਨ ਲਈ ਸ਼ੁਰੂਆਤੀ ਮੁਲਾਂਕਣ ਕਰ ਸਕਣ ਕਿ ਕਿਸ ਪੱਧਰ ਦੀ ਦੇਖਭਾਲ ਦੀ ਲੋੜ ਹੈ ਅਤੇ ਤੁਹਾਨੂੰ ਇਸ ਸੇਵਾ ਨਾਲ, ਜਾਂ ਹੋਰ ਢੁਕਵੀਆਂ ਸੇਵਾਵਾਂ ਜਾਂ ਸੇਵਾ ਮਾਰਗਦਰਸ਼ਨ ਸੇਵਾਵਾਂ ਨਾਲ ਜੋੜ ਸਕਣ, ਜੇਕਰ ਇਹ ਸੇਵਾ ਢੁਕਵੀਂ ਨਾ ਸਮਝੀ ਜਾਵੇ।  ਅਸੀਂ ਤੁਹਾਡੀ ਨਿੱਜੀ ਜਾਣਕਾਰੀ ਸਾਡੀ ਗੋਪਨੀਯਤਾ ਨੀਤੀ ਵਿੱਚ ਪ੍ਰਗਟ ਕੀਤੇ ਗਏ ਹੋਰ ਉਦੇਸ਼ਾਂ ਲਈ ਵੀ ਇਕੱਠੀ ਕਰਦੇ ਹਾਂ, ਜਿਸ ਵਿੱਚ ਵਿਭਾਗ ਨਾਲ ਸਾਡੇ ਇਕਰਾਰਨਾਮੇ ਦੇ ਅਧੀਨ ਸਾਡੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨਾ ਸ਼ਾਮਲ ਹੈ, ਅਤੇ ਜਿਵੇਂ ਕਿ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਗਈ ਹੈ ਜਾਂ ਲੋੜ ਹੈ।

ਵਿਭਾਗ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਇਹ ਜਾਂਚ ਕਰਨ ਲਈ ਕਰ ਸਕਦਾ ਹੈ ਕਿ ਕੀ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰ ਰਹੇ ਹਾਂ, ਸ਼ਿਕਾਇਤਾਂ ਦਾ ਪ੍ਰਬੰਧਨ ਕਰਨ ਲਈ (ਪਰ, ਜਿੰਨਾ ਚਿਰ ਅਸੀਂ ਸੇਵਾ ਪ੍ਰਦਾਨ ਕਰ ਰਹੇ ਹਾਂ, ਸਿਰਫ਼ ਉਦੋਂ ਜਦੋਂ ਸ਼ਿਕਾਇਤਕਰਤਾ ਨੇ ਵਿਭਾਗ ਨੂੰ ਆਪਣੀ ਨਿੱਜੀ ਜਾਣਕਾਰੀ ਜਾਰੀ ਕਰਨ ਦੀ ਸਹਿਮਤੀ ਦਿੱਤੀ ਹੋਵੇ), ਸਾਡੇ ਨਾਲ ਆਪਣੇ ਇਕਰਾਰਨਾਮੇ ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਲਈ, ਅਤੇ ਸੇਵਾ ਅਤੇ ਵੈੱਬਸਾਈਟ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਸੰਭਾਲਣ ਲਈ ਕਰ ਸਕਦਾ ਹੈ (ਵਿਭਾਗ ਦੁਆਰਾ ਪ੍ਰਾਪਤ ਕੀਤੀ ਨਿੱਜੀ ਜਾਣਕਾਰੀ ਨੂੰ ਕਿਵੇਂ ਸੰਭਾਲਿਆ ਜਾਵੇਗਾ, ਇਸ ਬਾਰੇ ਹੋਰ ਵੇਰਵਿਆਂ ਲਈ ਗੋਪਨੀਯਤਾ ਨੀਤੀ ਵੇਖੋ)।

ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਤੁਹਾਡੇ ਸ਼ੁਰੂਆਤੀ ਮੁਲਾਂਕਣ ਦੇ ਸੰਬੰਧ ਵਿੱਚ ਤੁਹਾਡੇ ਨਾਲ ਗੱਲਬਾਤ ਕਰਨ ਲਈ ਕੀਤੀ ਜਾਵੇਗੀ। ਅਸੀਂ ਸਿਰਫ਼ ਸੇਵਾ ਦੇ ਸੰਬੰਧ ਵਿੱਚ ਹੋਰ ਸੰਦੇਸ਼ ਭੇਜਾਂਗੇ (ਉਦਾਹਰਣ ਵਜੋਂ, ਨਿਊਜ਼ਲੈਟਰ ਜਾਂ ਸੇਵਾ ਅੱਪਡੇਟ) ਜਿੱਥੇ ਤੁਸੀਂ ਸਪੱਸ਼ਟ ਤੌਰ 'ਤੇ ਸਹਿਮਤੀ ਦਿੱਤੀ ਹੈ, ਅਤੇ ਤੁਸੀਂ ਕਿਸੇ ਵੀ ਸਮੇਂ ਇਹਨਾਂ ਸੰਦੇਸ਼ਾਂ ਤੋਂ ਬਾਹਰ ਹੋ ਸਕਦੇ ਹੋ।

ਜੇ ਤੁਸੀਂ ਆਪਣੀ ਨਿੱਜੀ ਜਾਣਕਾਰੀ ਪ੍ਰਦਾਨ ਨਹੀਂ ਕਰਦੇ ਤਾਂ ਕੀ ਹੁੰਦਾ ਹੈ?ਸ਼ੁਰੂਆਤੀ ਮੁਲਾਂਕਣ ਕਰਵਾਉਣਾ ਪੂਰੀ ਤਰ੍ਹਾਂ ਸਵੈ-ਇੱਛਤ ਹੈ। ਹਾਲਾਂਕਿ, ਜੇਕਰ ਅਸੀਂ ਤੁਹਾਡੀ ਜਾਣਕਾਰੀ ਇਕੱਠੀ ਨਹੀਂ ਕਰ ਸਕਦੇ, ਤਾਂ ਤੁਸੀਂ ਸੇਵਾ ਲਈ ਅੱਗੇ ਵਧਣ ਲਈ ਆਪਣੀ ਅਨੁਕੂਲਤਾ ਦਾ ਮੁਲਾਂਕਣ ਕਰਨ ਯੋਗ ਨਹੀਂ ਹੋਵੋਗੇ।
ਅਸੀਂ ਨਿੱਜੀ ਜਾਣਕਾਰੀ ਕਿਸ ਨਾਲ ਸਾਂਝੀ ਕਰਦੇ ਹਾਂ

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਸਾਂਝੀ ਕਰ ਸਕਦੇ ਹਾਂ:

  • ਸਾਡੇ ਸੇਵਾ ਪ੍ਰਦਾਤਾਵਾਂ ਨੂੰ (ਪੇਸ਼ੇਵਰ ਸਲਾਹਕਾਰਾਂ ਸਮੇਤ);
  • ਹਾਡੀ ਦੇਖਭਾਲ ਵਿੱਚ ਸ਼ਾਮਲ ਮੈਡੀਕਲ ਅਤੇ ਹੋਰ ਸਿਹਤ ਸੰਭਾਲ ਪੇਸ਼ੇਵਰਾਂ ਨੂੰ;
  • ਅਜਿਹੇ ਵਿਅਕਤੀਆਂ ਨੂੰ ਜਿਵੇਂ ਕਿ ਕੋਈ ਦੇਖਭਾਲ ਕਰਨ ਵਾਲਾ ਜਾਂ ਪਰਿਵਾਰਕ ਮੈਂਬਰ ਜਿਨ੍ਹਾਂ ਨੂੰ ਤੁਸੀਂ ਸੇਵਾਵਾਂ ਦੀ ਵਰਤੋਂ ਦੌਰਾਨ ਸ਼ਾਮਲ ਕਰਨਾ ਚੁਣ ਸਕਦੇ ਹੋ; ਅਤੇ
  • ਤੁਹਾਡੀ ਨਿੱਜੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਹਾਡੇ ਦੁਆਰਾ ਅਧਿਕਾਰਤ ਕਿਸੇ ਵੀ ਵਿਅਕਤੀ ਨੂੰ (ਜਿਸ ਵਿੱਚ ਹੋਰ ਸਿਹਤ ਸੇਵਾਵਾਂ ਸ਼ਾਮਲ ਹੋ ਸਕਦੀਆਂ ਹਨ) (ਤੁਹਾਡਾ ਅਧਿਕਾਰ ਸਪੱਸ਼ਟ ਜਾਂ ਅਪ੍ਰਤੱਖ ਹੋ ਸਕਦਾ ਹੈ);
  • ਸੰਕਟਕਾਲੀ ਜਾਂ ਐਮਰਜੈਂਸੀ ਸੇਵਾਵਾਂ ਲਈ ਜਿੱਥੇ ਅਸੀਂ ਵਾਜਬ ਮੰਨਦੇ ਹਾਂ ਕਿ ਤੁਹਾਡੇ ਜਾਂ ਕਿਸੇ ਹੋਰ ਵਿਅਕਤੀ ਦੇ ਜੀਵਨ, ਸਿਹਤ ਜਾਂ ਸੁਰੱਖਿਆ ਜਾਂ ਜਨਤਕ ਸਿਹਤ ਅਤੇ ਸੁਰੱਖਿਆ ਲਈ ਗੰਭੀਰ ਖਤਰੇ ਨੂੰ ਰੋਕਣਾ ਜ਼ਰੂਰੀ ਹੈ; ਅਤੇ
  • ਹੋਰ ਸਿਹਤ ਸੇਵਾਵਾਂ ਲਈ ਜਿਨ੍ਹਾਂ ਲਈ ਅਸੀਂ ਤੁਹਾਨੂੰ ਰੈਫਰ ਕਰਦੇ ਹਾਂ (ਤੁਹਾਡਾ ਅਧਿਕਾਰ ਸਪੱਸ਼ਟ ਜਾਂ ਅਪ੍ਰਤੱਖ ਹੋ ਸਕਦਾ ਹੈ); ਅਤੇ  
  • ਜਿਵੇਂ ਕਿ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਗਈ ਹੈ ਜਾਂ ਲੋੜੀਂਦਾ ਹੈ।

ਵਿਭਾਗ ਨਾਲ ਸਾਡੇ ਇਕਰਾਰਨਾਮੇ ਦੇ ਤਹਿਤ, ਸਾਨੂੰ ਤੁਹਾਡੀ ਨਿੱਜੀ ਜਾਣਕਾਰੀ ਵਿਭਾਗ ਅਤੇ ਹੋਰਾਂ ਨੂੰ ਸਾਂਝੀ/ਪ੍ਰਗਟ ਕਰਨ ਦੀ ਲੋੜ ਹੋ ਸਕਦੀ ਹੈ, ਜਿਸ ਵਿੱਚ ਸ਼ਾਮਲ ਹਨ:

  • ਤੁਹਾਡੀ ਸਿਹਤ ਜਾਣਕਾਰੀ ਨੂੰ ਕਿਸੇ ਹੋਰ ਸਿਹਤ ਸੇਵਾ ਪ੍ਰਦਾਤਾ ਨੂੰ ਤਬਦੀਲ ਕਰਕੇ ਜਦੋਂ ਵਿਭਾਗ ਦੁਆਰਾ ਅਜਿਹਾ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ, ਜਿੰਨਾ ਚਿਰ ਅਜਿਹੇ ਨਿਰਦੇਸ਼ਾਂ ਦੀ ਪਾਲਣਾ ਕਿਸੇ ਲਾਗੂ ਕਾਨੂੰਨ ਦੇ ਉਲਟ ਨਹੀਂ ਹੈ;
  • ਸ਼ਿਕਾਇਤਾਂ ਦਾ ਪ੍ਰਬੰਧਨ ਕਰਨ ਲਈ (ਪਰ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਸਿਰਫ਼ ਤੁਹਾਡੀ ਸਹਿਮਤੀ ਨਾਲ ਸ਼ਿਕਾਇਤਕਰਤਾ ਵਜੋਂ ਵਿਭਾਗ ਨੂੰ ਪ੍ਰਗਟ ਕਰਾਂਗੇ ਜਦੋਂ ਤੱਕ ਕਾਨੂੰਨ ਦੁਆਰਾ ਹੋਰ ਇਜਾਜ਼ਤ ਨਹੀਂ ਦਿੱਤੀ ਜਾਂਦੀ);
  • ਉਸ ਇਕਰਾਰਨਾਮੇ ਦੇ ਅਧੀਨ ਸਾਡੀਆਂ ਰਿਪੋਰਟਿੰਗ, ਆਡਿਟ ਅਤੇ ਪਹੁੰਚ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ;
  • ਉਸ ਇਕਰਾਰਨਾਮੇ ਦੇ ਅਧੀਨ ਵੱਖ-ਵੱਖ ਅਧਿਕਾਰਾਂ ਦੀ ਵਰਤੋਂ ਕਰਨ ਵਾਲੇ ਵਿਭਾਗ ਦੇ ਸੰਬੰਧ ਵਿੱਚ, ਅਤੇ ਜਦੋਂ ਸਾਡਾ ਇਕਰਾਰਨਾਮਾ ਖ਼ਤਮ ਹੁੰਦਾ ਹੈ ਤਾਂ ਸੇਵਾ ਅਤੇ ਵੈੱਬਸਾਈਟ ਨੂੰ ਵਿਭਾਗ ਜਾਂ ਇਸਦੇ ਨਾਮਜ਼ਦ ਵਿਅਕਤੀ ਕੋਲ ਤਬਦੀਲ ਕਰਨ ਦੇ ਸੰਬੰਧ ਵਿੱਚ; ਅਤੇ
  • ਤਾਂ ਜੋ ਵਿਭਾਗ ਸੇਵਾ ਦੀ ਨਿਗਰਾਨੀ ਕਰ ਸਕੇ ਅਤੇ ਸੇਵਾ ਦੇ ਸੰਬੰਧ ਵਿੱਚ ਮੁਲਾਂਕਣ ਅਤੇ ਹੋਰ ਖੋਜ ਗਤੀਵਿਧੀਆਂ ਦਾ ਆਯੋਜਨ ਜਾਂ ਸੰਚਾਲਨ ਕਰ ਸਕੇ (ਵਧੇਰੇ ਵੇਰਵਿਆਂ ਲਈ ਗੋਪਨੀਯਤਾ ਨੀਤੀ ਵੇਖੋ)।

ਅਸੀਂ ਅਤੇ ਵਿਭਾਗ ਤੁਹਾਡੀ ਨਿੱਜੀ ਜਾਣਕਾਰੀ ਨੂੰ ਗੁਮਨਾਮ ਵੀ ਕਰ ਸਕਦੇ ਹਾਂ, ਅਤੇ ਕਈ ਉਦੇਸ਼ਾਂ ਲਈ ਇਸਦੀ ਵਰਤੋਂ ਅਤੇ ਖੁਲਾਸਾ ਕਰ ਸਕਦੇ ਹਾਂ। ਇਹਨਾਂ ਉਦੇਸ਼ਾਂ ਵਿੱਚ ਸੇਵਾ ਅਤੇ ਵੈਬਸਾਈਟ ਨੂੰ ਬਿਹਤਰ ਬਣਾਉਣਾ, ਸੇਵਾਵਾਂ ਦੇ ਗੁਣਵੱਤਾ ਭਰੋਸੇ ਅਤੇ ਮੁਲਾਂਕਣ ਲਈ, ਅਤੇ ਡਾਕਟਰੀ ਖੋਜ ਅਤੇ ਸਿਖਲਾਈ ਦੇ ਉਦੇਸ਼ਾਂ ਲਈ ਸ਼ਾਮਲ ਹੋ ਸਕਦਾ ਹੈ।

ਅਸੀਂ ਤੁਹਾਨੂੰ ਸੇਵਾਵਾਂ ਦੇ ਸੰਬੰਧ ਵਿੱਚ ਵਿਕਲਪਿਕ ਅਤੇ ਵਾਧੂ ਮੁਲਾਂਕਣ ਅਤੇ ਖੋਜ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਸੱਦਾ ਦੇ ਸਕਦੇ ਹਾਂ, ਜੋ ਕਿ ਪਛਾਣਯੋਗ ਅਧਾਰ 'ਤੇ ਹੋ ਸਕਦੀਆਂ ਹਨ, ਇਸ ਹੱਦ ਤੱਕ ਕਿ ਤੁਹਾਡੇ ਸੰਪਰਕ ਵੇਰਵੇ, ਜਿਵੇਂ ਕਿ ਨਾਮ ਅਤੇ ਈਮੇਲ ਪਤਾ, ਤੁਹਾਨੂੰ ਇਸ ਮੌਕੇ ਬਾਰੇ ਸੂਚਿਤ ਕਰਨ ਲਈ ਵਰਤੇ ਜਾ ਸਕਦੇ ਹਨ। ਅਜਿਹੀਆਂ ਕਿਸੇ ਵੀ ਮੁਲਾਂਕਣ ਅਤੇ ਖੋਜ ਗਤੀਵਿਧੀਆਂ ਵਿੱਚ ਤੁਹਾਡੀ ਭਾਗੀਦਾਰੀ ਪੂਰੀ ਤਰ੍ਹਾਂ ਸਵੈ-ਇੱਛਤ ਹੈ। ਇਹ ਮੁਲਾਂਕਣ ਅਤੇ ਖੋਜ ਗਤੀਵਿਧੀਆਂ ਵਿਭਾਗ ਦੁਆਰਾ ਲਗਾਈਆਂ ਗਈਆਂ ਤੀਜੀ ਧਿਰਾਂ ਦੁਆਰਾ ਚਲਾਈਆਂ ਜਾ ਸਕਦੀਆਂ ਹਨ, ਜਿਸ ਸਥਿਤੀ ਵਿੱਚ:

  • ਅਸੀਂ ਉਨ੍ਹਾਂ ਤੀਜੀ ਧਿਰਾਂ ਦੇ ਗੋਪਨੀਯਤਾ ਅਭਿਆਸਾਂ ਲਈ ਜ਼ਿੰਮੇਵਾਰ ਨਹੀਂ ਹਾਂ, ਅਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਗੋਪਨੀਯਤਾ ਨੀਤੀ ਅਤੇ ਖੁਲਾਸਿਆਂ ਦੀ ਸਮੀਖਿਆ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਜਦੋਂ ਤੁਹਾਨੂੰ ਕਿਸੇ ਫਾਲੋ-ਅੱਪ ਮੁਲਾਂਕਣ ਜਾਂ ਖੋਜ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ;
  • ਜੇਕਰ ਤੁਸੀਂ ਇਹਨਾਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਚੋਣ ਕਰਦੇ ਹੋ, ਤਾਂ ਅਸੀਂ ਉਹਨਾਂ ਤੀਜੀ ਧਿਰਾਂ ਨੂੰ ਤੁਹਾਡੇ ਬਾਰੇ ਕੁਝ ਨਿੱਜੀ ਜਾਣਕਾਰੀ ਪ੍ਰਗਟ ਕਰ ਸਕਦੇ ਹਾਂ, ਜਿਵੇਂ ਕਿ ਸਾਡੇ ਦੁਆਰਾ ਤੁਹਾਨੂੰ ਸੱਦਾ ਦੇਣ ਸਮੇਂ ਦੱਸਿਆ ਗਿਆ ਹੈ ਜਾਂ ਜਿਵੇਂ ਤੁਸੀਂ ਬਾਅਦ ਵਿੱਚ ਆਪਣੀ ਸਹਿਮਤੀ ਦਿੰਦੇ ਹੋ। ਤੀਜੀ ਧਿਰਾਂ ਦੁਆਰਾ (ਪਛਾਣਯੋਗ) ਮੁਲਾਂਕਣ ਗਤੀਵਿਧੀਆਂ ਦੀ ਚੋਣ ਕਰਨ ਲਈ ਤੁਹਾਡੇ ਲਈ ਇੱਕ ਫਾਲੋ-ਅੱਪ ਈਮੇਲ ਹੋਵੇਗੀ।
ਨਿੱਜੀ ਜਾਣਕਾਰੀ ਦੀ ਸਟੋਰੇਜ ਅਤੇ ਕੋਈ ਵਿਦੇਸ਼ੀ ਖੁਲਾਸੇ ਨਹੀਂ 

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਆਸਟ੍ਰੇਲੀਆ ਵਿੱਚ ਸਟੋਰ ਕਰਦੇ ਹਾਂ।

ਅਸੀਂ ਵਿਦੇਸ਼ੀ ਪ੍ਰਾਪਤਕਰਤਾਵਾਂ ਨੂੰ ਤੁਹਾਡੀ ਨਿੱਜੀ ਜਾਣਕਾਰੀ ਦਾ ਖੁਲਾਸਾ ਨਹੀਂ ਕਰਦੇ।

ਤੁਹਾਡੀ ਨਿੱਜੀ ਜਾਣਕਾਰੀ ਕੌਣ ਇਕੱਠੀ ਕਰ ਰਿਹਾ ਹੈ?

St Vincent's Health Australia Limited ABN 75 073 503 536. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ: 

  • ਈਮੇਲ ਰਾਹੀਂ: privacyofficer@medicarementalhealthcheckin.gov.au
  • ਡਾਕ ਰਾਹੀਂ:
    ਗਰੁੱਪ ਜਨਰਲ ਮੈਨੇਜਰ ਪਬਲਿਕ ਅਫੇਅਰਜ਼ ਅਤੇ ਜਨਰਲ ਕੌਂਸਲ
    St Vincent's Health Australia
    Level 22, 100 William Street
    WOOLLOOMOOLOO NSW 2011
  • ਟੈਲੀਫ਼ੋਨ ਰਾਹੀਂ (02) 9367 1100.
ਕਿਹੜੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ?

ਜੇ ਤੁਸੀਂ ਇੱਕ ਸ਼ੁਰੂਆਤੀ ਮੁਲਾਂਕਣ ਕਰਦੇ ਹੋ, ਤਾਂ ਅਸੀਂ ਇਕੱਠਾ ਕਰ ਸਕਦੇ ਹਾਂ:

  • ਪਛਾਣ ਅਤੇ ਸੰਪਰਕ ਜਾਣਕਾਰੀ, ਜਿਸ ਵਿੱਚ ਤੁਹਾਡਾ ਨਾਮ, ਜਨਮ ਮਿਤੀ, ਅਤੇ ਸੰਪਰਕ ਵੇਰਵੇ ਜਿਵੇਂ ਕਿ ਤੁਹਾਡਾ ਈਮੇਲ ਪਤਾ ਅਤੇ ਫ਼ੋਨ ਨੰਬਰ, ਐਮਰਜੈਂਸੀ ਸੰਪਰਕ ਜਾਂ ਨਜ਼ਦੀਕੀ ਰਿਸ਼ਤੇਦਾਰ ਵੀ ਸ਼ਾਮਲ ਹੋ ਸਕਦੇ ਹਨ;
  • ਉਹ ਜਾਣਕਾਰੀ ਜੋ ਤੁਸੀਂ ਆਪਣੀ ਮਰਜ਼ੀ ਅਨੁਸਾਰ ਦੇਣ ਦੀ ਚੋਣ ਕਰ ਸਕਦੇ ਹੋ, ਜਿਵੇਂ ਕਿ ਤੁਹਾਡੀ ਲਿੰਗ ਪਛਾਣ, ਅਤੇ ਕੁਝ ਹੋਰ ਜਨਸੰਖਿਆ ਸੰਬੰਧੀ ਅਤੇ ਨਸਲੀ ਜਾਣਕਾਰੀ; ਅਤੇ
  • ਉਹ ਜਾਣਕਾਰੀ (ਸਿਹਤ ਜਾਣਕਾਰੀ ਅਤੇ ਸੰਵੇਦਨਸ਼ੀਲ ਜਾਣਕਾਰੀ ਸਮੇਤ) ਜੋ ਤੁਸੀਂ ਪ੍ਰਦਾਨ ਕਰਦੇ ਹੋ, ਜਾਂ ਜੋ ਅਸੀਂ ਤੁਹਾਡੇ ਮੁਲਾਂਕਣ ਦੇ ਸੰਬੰਧ ਵਿੱਚ ਹਾਸਿਲ ਕਰਦੇ ਹਾਂ ਜਾਂ ਹੋਰ ਤਰੀਕੇ ਨਾਲ ਤਿਆਰ ਕਰਦੇ ਹਾਂ। ਇਸ ਵਿੱਚ ਤੁਹਾਡੇ ਸਿਹਤ ਇਤਿਹਾਸ, ਪਰਿਵਾਰਕ ਇਤਿਹਾਸ, ਪਿਛਲੇ ਅਤੇ ਮੌਜੂਦਾ ਇਲਾਜਾਂ, ਜੀਵਨ ਸ਼ੈਲੀ ਦੇ ਕਾਰਕਾਂ, ਲੱਛਣਾਂ ਅਤੇ ਦੇਖਭਾਲ ਬਾਰੇ ਜਾਣਕਾਰੀ, ਅਤੇ ਹੋਰ ਅਜਿਹੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ ਜੋ ਸਾਡੇ ਕਲੀਨਿਸ਼ੀਅਨਾਂ ਨੂੰ ਸ਼ੁਰੂਆਤੀ ਮੁਲਾਂਕਣ ਕਰਨ ਵਿੱਚ ਮਦਦ ਕਰਦੀ ਹੈ।

ਮੁਕੰਮਲਤਾ ਲਈ, ਸ਼ੁਰੂਆਤੀ ਮੁਲਾਂਕਣ ਕਰਦੇ ਸਮੇਂ ਸਾਡੇ ਕਲੀਨਿਸ਼ੀਅਨਾਂ ਦੇ ਕੰਮ ਦੀ ਨਿਗਰਾਨੀ ਸੀਨੀਅਰ ਕਲੀਨਿਸ਼ੀਅਨਾਂ ਦੁਆਰਾ ਕੀਤੀ ਜਾ ਸਕਦੀ ਹੈ।

ਗੁਮਨਾਮੀ ਅਤੇ ਉਪਨਾਮ
ਤੁਹਾਨੂੰ ਗੁਮਨਾਮ ਤੌਰ 'ਤੇ ਸ਼ੁਰੂਆਤੀ ਮੁਲਾਂਕਣ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੈ, ਕਿਉਂਕਿ ਸਾਨੂੰ ਤੁਹਾਡੀ ਪਛਾਣ ਕਰਨ ਦੇ ਯੋਗ ਹੋਣ ਦੀ ਲੋੜ ਹੈ ਜਿਸ ਵਿੱਚ ਅਜਿਹੀ ਸਥਿਤੀ ਵੀ ਸ਼ਾਮਲ ਹੈ ਜੇਕਰ ਸਾਨੂੰ ਡਾਕਟਰੀ ਤੌਰ 'ਤੇ ਅਜਿਹਾ ਕਰਨ ਦੀ ਲੋੜ ਪੈਂਦੀ ਹੈ। ਤੁਸੀਂ, ਹਾਲਾਂਕਿ, ਸਾਨੂੰ ਤਰਜੀਹੀ ਨਾਮ ਪ੍ਰਦਾਨ ਕਰ ਸਕਦੇ ਹੋ (ਜੋ ਕਿ ਇੱਕ ਉਪਨਾਮ ਹੋ ਸਕਦਾ ਹੈ), ਜੋ ਤੁਹਾਡੇ ਨਾਲ ਜ਼ਿਆਦਾਤਰ ਗੱਲਬਾਤ ਲਈ ਵਰਤਿਆ ਜਾਵੇਗਾ।
ਅਸੀਂ ਤੁਹਾਡੀ ਨਿੱਜੀ ਜਾਣਕਾਰੀ ਕਿਉਂ ਇਕੱਠੀ ਕਰਦੇ ਹਾਂ

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਇਸ ਲਈ ਇਕੱਠੀ ਕਰਦੇ ਹਾਂ ਤਾਂ ਜੋ ਸਾਡੇ ਕਲੀਨਿਸ਼ੀਅਨ ਇਹ ਨਿਰਧਾਰਤ ਕਰਨ ਲਈ ਸ਼ੁਰੂਆਤੀ ਮੁਲਾਂਕਣ ਕਰ ਸਕਣ ਕਿ ਕਿਸ ਪੱਧਰ ਦੀ ਦੇਖਭਾਲ ਦੀ ਲੋੜ ਹੈ ਅਤੇ ਤੁਹਾਨੂੰ ਇਸ ਸੇਵਾ ਨਾਲ, ਜਾਂ ਹੋਰ ਢੁਕਵੀਆਂ ਸੇਵਾਵਾਂ ਜਾਂ ਸੇਵਾ ਮਾਰਗਦਰਸ਼ਨ ਸੇਵਾਵਾਂ ਨਾਲ ਜੋੜ ਸਕਣ, ਜੇਕਰ ਇਹ ਸੇਵਾ ਢੁਕਵੀਂ ਨਾ ਸਮਝੀ ਜਾਵੇ।  ਅਸੀਂ ਤੁਹਾਡੀ ਨਿੱਜੀ ਜਾਣਕਾਰੀ ਸਾਡੀ ਗੋਪਨੀਯਤਾ ਨੀਤੀ ਵਿੱਚ ਪ੍ਰਗਟ ਕੀਤੇ ਗਏ ਹੋਰ ਉਦੇਸ਼ਾਂ ਲਈ ਵੀ ਇਕੱਠੀ ਕਰਦੇ ਹਾਂ, ਜਿਸ ਵਿੱਚ ਵਿਭਾਗ ਨਾਲ ਸਾਡੇ ਇਕਰਾਰਨਾਮੇ ਦੇ ਅਧੀਨ ਸਾਡੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨਾ ਸ਼ਾਮਲ ਹੈ, ਅਤੇ ਜਿਵੇਂ ਕਿ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਗਈ ਹੈ ਜਾਂ ਲੋੜ ਹੈ।

ਵਿਭਾਗ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਇਹ ਜਾਂਚ ਕਰਨ ਲਈ ਕਰ ਸਕਦਾ ਹੈ ਕਿ ਕੀ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰ ਰਹੇ ਹਾਂ, ਸ਼ਿਕਾਇਤਾਂ ਦਾ ਪ੍ਰਬੰਧਨ ਕਰਨ ਲਈ (ਪਰ, ਜਿੰਨਾ ਚਿਰ ਅਸੀਂ ਸੇਵਾ ਪ੍ਰਦਾਨ ਕਰ ਰਹੇ ਹਾਂ, ਸਿਰਫ਼ ਉਦੋਂ ਜਦੋਂ ਸ਼ਿਕਾਇਤਕਰਤਾ ਨੇ ਵਿਭਾਗ ਨੂੰ ਆਪਣੀ ਨਿੱਜੀ ਜਾਣਕਾਰੀ ਜਾਰੀ ਕਰਨ ਦੀ ਸਹਿਮਤੀ ਦਿੱਤੀ ਹੋਵੇ), ਸਾਡੇ ਨਾਲ ਆਪਣੇ ਇਕਰਾਰਨਾਮੇ ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਲਈ, ਅਤੇ ਸੇਵਾ ਅਤੇ ਵੈੱਬਸਾਈਟ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਸੰਭਾਲਣ ਲਈ ਕਰ ਸਕਦਾ ਹੈ (ਵਿਭਾਗ ਦੁਆਰਾ ਪ੍ਰਾਪਤ ਕੀਤੀ ਨਿੱਜੀ ਜਾਣਕਾਰੀ ਨੂੰ ਕਿਵੇਂ ਸੰਭਾਲਿਆ ਜਾਵੇਗਾ, ਇਸ ਬਾਰੇ ਹੋਰ ਵੇਰਵਿਆਂ ਲਈ ਗੋਪਨੀਯਤਾ ਨੀਤੀ ਵੇਖੋ)।

ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਤੁਹਾਡੇ ਸ਼ੁਰੂਆਤੀ ਮੁਲਾਂਕਣ ਦੇ ਸੰਬੰਧ ਵਿੱਚ ਤੁਹਾਡੇ ਨਾਲ ਗੱਲਬਾਤ ਕਰਨ ਲਈ ਕੀਤੀ ਜਾਵੇਗੀ। ਅਸੀਂ ਸਿਰਫ਼ ਸੇਵਾ ਦੇ ਸੰਬੰਧ ਵਿੱਚ ਹੋਰ ਸੰਦੇਸ਼ ਭੇਜਾਂਗੇ (ਉਦਾਹਰਣ ਵਜੋਂ, ਨਿਊਜ਼ਲੈਟਰ ਜਾਂ ਸੇਵਾ ਅੱਪਡੇਟ) ਜਿੱਥੇ ਤੁਸੀਂ ਸਪੱਸ਼ਟ ਤੌਰ 'ਤੇ ਸਹਿਮਤੀ ਦਿੱਤੀ ਹੈ, ਅਤੇ ਤੁਸੀਂ ਕਿਸੇ ਵੀ ਸਮੇਂ ਇਹਨਾਂ ਸੰਦੇਸ਼ਾਂ ਤੋਂ ਬਾਹਰ ਹੋ ਸਕਦੇ ਹੋ।

ਜੇ ਤੁਸੀਂ ਆਪਣੀ ਨਿੱਜੀ ਜਾਣਕਾਰੀ ਪ੍ਰਦਾਨ ਨਹੀਂ ਕਰਦੇ ਤਾਂ ਕੀ ਹੁੰਦਾ ਹੈ?
ਸ਼ੁਰੂਆਤੀ ਮੁਲਾਂਕਣ ਕਰਵਾਉਣਾ ਪੂਰੀ ਤਰ੍ਹਾਂ ਸਵੈ-ਇੱਛਤ ਹੈ। ਹਾਲਾਂਕਿ, ਜੇਕਰ ਅਸੀਂ ਤੁਹਾਡੀ ਜਾਣਕਾਰੀ ਇਕੱਠੀ ਨਹੀਂ ਕਰ ਸਕਦੇ, ਤਾਂ ਤੁਸੀਂ ਸੇਵਾ ਲਈ ਅੱਗੇ ਵਧਣ ਲਈ ਆਪਣੀ ਅਨੁਕੂਲਤਾ ਦਾ ਮੁਲਾਂਕਣ ਕਰਨ ਯੋਗ ਨਹੀਂ ਹੋਵੋਗੇ।
ਅਸੀਂ ਨਿੱਜੀ ਜਾਣਕਾਰੀ ਕਿਸ ਨਾਲ ਸਾਂਝੀ ਕਰਦੇ ਹਾਂ

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਸਾਂਝੀ ਕਰ ਸਕਦੇ ਹਾਂ:

  • ਸਾਡੇ ਸੇਵਾ ਪ੍ਰਦਾਤਾਵਾਂ ਨੂੰ (ਪੇਸ਼ੇਵਰ ਸਲਾਹਕਾਰਾਂ ਸਮੇਤ);
  • ਹਾਡੀ ਦੇਖਭਾਲ ਵਿੱਚ ਸ਼ਾਮਲ ਮੈਡੀਕਲ ਅਤੇ ਹੋਰ ਸਿਹਤ ਸੰਭਾਲ ਪੇਸ਼ੇਵਰਾਂ ਨੂੰ;
  • ਅਜਿਹੇ ਵਿਅਕਤੀਆਂ ਨੂੰ ਜਿਵੇਂ ਕਿ ਕੋਈ ਦੇਖਭਾਲ ਕਰਨ ਵਾਲਾ ਜਾਂ ਪਰਿਵਾਰਕ ਮੈਂਬਰ ਜਿਨ੍ਹਾਂ ਨੂੰ ਤੁਸੀਂ ਸੇਵਾਵਾਂ ਦੀ ਵਰਤੋਂ ਦੌਰਾਨ ਸ਼ਾਮਲ ਕਰਨਾ ਚੁਣ ਸਕਦੇ ਹੋ; ਅਤੇ
  • ਤੁਹਾਡੀ ਨਿੱਜੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਹਾਡੇ ਦੁਆਰਾ ਅਧਿਕਾਰਤ ਕਿਸੇ ਵੀ ਵਿਅਕਤੀ ਨੂੰ (ਜਿਸ ਵਿੱਚ ਹੋਰ ਸਿਹਤ ਸੇਵਾਵਾਂ ਸ਼ਾਮਲ ਹੋ ਸਕਦੀਆਂ ਹਨ) (ਤੁਹਾਡਾ ਅਧਿਕਾਰ ਸਪੱਸ਼ਟ ਜਾਂ ਅਪ੍ਰਤੱਖ ਹੋ ਸਕਦਾ ਹੈ);
  • ਸੰਕਟਕਾਲੀ ਜਾਂ ਐਮਰਜੈਂਸੀ ਸੇਵਾਵਾਂ ਲਈ ਜਿੱਥੇ ਅਸੀਂ ਵਾਜਬ ਮੰਨਦੇ ਹਾਂ ਕਿ ਤੁਹਾਡੇ ਜਾਂ ਕਿਸੇ ਹੋਰ ਵਿਅਕਤੀ ਦੇ ਜੀਵਨ, ਸਿਹਤ ਜਾਂ ਸੁਰੱਖਿਆ ਜਾਂ ਜਨਤਕ ਸਿਹਤ ਅਤੇ ਸੁਰੱਖਿਆ ਲਈ ਗੰਭੀਰ ਖਤਰੇ ਨੂੰ ਰੋਕਣਾ ਜ਼ਰੂਰੀ ਹੈ; ਅਤੇ
  • ਹੋਰ ਸਿਹਤ ਸੇਵਾਵਾਂ ਲਈ ਜਿਨ੍ਹਾਂ ਲਈ ਅਸੀਂ ਤੁਹਾਨੂੰ ਰੈਫਰ ਕਰਦੇ ਹਾਂ (ਤੁਹਾਡਾ ਅਧਿਕਾਰ ਸਪੱਸ਼ਟ ਜਾਂ ਅਪ੍ਰਤੱਖ ਹੋ ਸਕਦਾ ਹੈ); ਅਤੇ  
  • ਜਿਵੇਂ ਕਿ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਗਈ ਹੈ ਜਾਂ ਲੋੜੀਂਦਾ ਹੈ।

ਵਿਭਾਗ ਨਾਲ ਸਾਡੇ ਇਕਰਾਰਨਾਮੇ ਦੇ ਤਹਿਤ, ਸਾਨੂੰ ਤੁਹਾਡੀ ਨਿੱਜੀ ਜਾਣਕਾਰੀ ਵਿਭਾਗ ਅਤੇ ਹੋਰਾਂ ਨੂੰ ਸਾਂਝੀ/ਪ੍ਰਗਟ ਕਰਨ ਦੀ ਲੋੜ ਹੋ ਸਕਦੀ ਹੈ, ਜਿਸ ਵਿੱਚ ਸ਼ਾਮਲ ਹਨ:

  • ਤੁਹਾਡੀ ਸਿਹਤ ਜਾਣਕਾਰੀ ਨੂੰ ਕਿਸੇ ਹੋਰ ਸਿਹਤ ਸੇਵਾ ਪ੍ਰਦਾਤਾ ਨੂੰ ਤਬਦੀਲ ਕਰਕੇ ਜਦੋਂ ਵਿਭਾਗ ਦੁਆਰਾ ਅਜਿਹਾ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ, ਜਿੰਨਾ ਚਿਰ ਅਜਿਹੇ ਨਿਰਦੇਸ਼ਾਂ ਦੀ ਪਾਲਣਾ ਕਿਸੇ ਲਾਗੂ ਕਾਨੂੰਨ ਦੇ ਉਲਟ ਨਹੀਂ ਹੈ;
  • ਸ਼ਿਕਾਇਤਾਂ ਦਾ ਪ੍ਰਬੰਧਨ ਕਰਨ ਲਈ (ਪਰ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਸਿਰਫ਼ ਤੁਹਾਡੀ ਸਹਿਮਤੀ ਨਾਲ ਸ਼ਿਕਾਇਤਕਰਤਾ ਵਜੋਂ ਵਿਭਾਗ ਨੂੰ ਪ੍ਰਗਟ ਕਰਾਂਗੇ ਜਦੋਂ ਤੱਕ ਕਾਨੂੰਨ ਦੁਆਰਾ ਹੋਰ ਇਜਾਜ਼ਤ ਨਹੀਂ ਦਿੱਤੀ ਜਾਂਦੀ);
  • ਉਸ ਇਕਰਾਰਨਾਮੇ ਦੇ ਅਧੀਨ ਸਾਡੀਆਂ ਰਿਪੋਰਟਿੰਗ, ਆਡਿਟ ਅਤੇ ਪਹੁੰਚ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ;
  • ਉਸ ਇਕਰਾਰਨਾਮੇ ਦੇ ਅਧੀਨ ਵੱਖ-ਵੱਖ ਅਧਿਕਾਰਾਂ ਦੀ ਵਰਤੋਂ ਕਰਨ ਵਾਲੇ ਵਿਭਾਗ ਦੇ ਸੰਬੰਧ ਵਿੱਚ, ਅਤੇ ਜਦੋਂ ਸਾਡਾ ਇਕਰਾਰਨਾਮਾ ਖ਼ਤਮ ਹੁੰਦਾ ਹੈ ਤਾਂ ਸੇਵਾ ਅਤੇ ਵੈੱਬਸਾਈਟ ਨੂੰ ਵਿਭਾਗ ਜਾਂ ਇਸਦੇ ਨਾਮਜ਼ਦ ਵਿਅਕਤੀ ਕੋਲ ਤਬਦੀਲ ਕਰਨ ਦੇ ਸੰਬੰਧ ਵਿੱਚ; ਅਤੇ
  • ਤਾਂ ਜੋ ਵਿਭਾਗ ਸੇਵਾ ਦੀ ਨਿਗਰਾਨੀ ਕਰ ਸਕੇ ਅਤੇ ਸੇਵਾ ਦੇ ਸੰਬੰਧ ਵਿੱਚ ਮੁਲਾਂਕਣ ਅਤੇ ਹੋਰ ਖੋਜ ਗਤੀਵਿਧੀਆਂ ਦਾ ਆਯੋਜਨ ਜਾਂ ਸੰਚਾਲਨ ਕਰ ਸਕੇ (ਵਧੇਰੇ ਵੇਰਵਿਆਂ ਲਈ ਗੋਪਨੀਯਤਾ ਨੀਤੀ ਵੇਖੋ)।

ਅਸੀਂ ਅਤੇ ਵਿਭਾਗ ਤੁਹਾਡੀ ਨਿੱਜੀ ਜਾਣਕਾਰੀ ਨੂੰ ਗੁਮਨਾਮ ਵੀ ਕਰ ਸਕਦੇ ਹਾਂ, ਅਤੇ ਕਈ ਉਦੇਸ਼ਾਂ ਲਈ ਇਸਦੀ ਵਰਤੋਂ ਅਤੇ ਖੁਲਾਸਾ ਕਰ ਸਕਦੇ ਹਾਂ। ਇਹਨਾਂ ਉਦੇਸ਼ਾਂ ਵਿੱਚ ਸੇਵਾ ਅਤੇ ਵੈਬਸਾਈਟ ਨੂੰ ਬਿਹਤਰ ਬਣਾਉਣਾ, ਸੇਵਾਵਾਂ ਦੇ ਗੁਣਵੱਤਾ ਭਰੋਸੇ ਅਤੇ ਮੁਲਾਂਕਣ ਲਈ, ਅਤੇ ਡਾਕਟਰੀ ਖੋਜ ਅਤੇ ਸਿਖਲਾਈ ਦੇ ਉਦੇਸ਼ਾਂ ਲਈ ਸ਼ਾਮਲ ਹੋ ਸਕਦਾ ਹੈ।

ਅਸੀਂ ਤੁਹਾਨੂੰ ਸੇਵਾਵਾਂ ਦੇ ਸੰਬੰਧ ਵਿੱਚ ਵਿਕਲਪਿਕ ਅਤੇ ਵਾਧੂ ਮੁਲਾਂਕਣ ਅਤੇ ਖੋਜ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਸੱਦਾ ਦੇ ਸਕਦੇ ਹਾਂ, ਜੋ ਕਿ ਪਛਾਣਯੋਗ ਅਧਾਰ 'ਤੇ ਹੋ ਸਕਦੀਆਂ ਹਨ, ਇਸ ਹੱਦ ਤੱਕ ਕਿ ਤੁਹਾਡੇ ਸੰਪਰਕ ਵੇਰਵੇ, ਜਿਵੇਂ ਕਿ ਨਾਮ ਅਤੇ ਈਮੇਲ ਪਤਾ, ਤੁਹਾਨੂੰ ਇਸ ਮੌਕੇ ਬਾਰੇ ਸੂਚਿਤ ਕਰਨ ਲਈ ਵਰਤੇ ਜਾ ਸਕਦੇ ਹਨ। ਅਜਿਹੀਆਂ ਕਿਸੇ ਵੀ ਮੁਲਾਂਕਣ ਅਤੇ ਖੋਜ ਗਤੀਵਿਧੀਆਂ ਵਿੱਚ ਤੁਹਾਡੀ ਭਾਗੀਦਾਰੀ ਪੂਰੀ ਤਰ੍ਹਾਂ ਸਵੈ-ਇੱਛਤ ਹੈ। ਇਹ ਮੁਲਾਂਕਣ ਅਤੇ ਖੋਜ ਗਤੀਵਿਧੀਆਂ ਵਿਭਾਗ ਦੁਆਰਾ ਲਗਾਈਆਂ ਗਈਆਂ ਤੀਜੀ ਧਿਰਾਂ ਦੁਆਰਾ ਚਲਾਈਆਂ ਜਾ ਸਕਦੀਆਂ ਹਨ, ਜਿਸ ਸਥਿਤੀ ਵਿੱਚ:

  • ਅਸੀਂ ਉਨ੍ਹਾਂ ਤੀਜੀ ਧਿਰਾਂ ਦੇ ਗੋਪਨੀਯਤਾ ਅਭਿਆਸਾਂ ਲਈ ਜ਼ਿੰਮੇਵਾਰ ਨਹੀਂ ਹਾਂ, ਅਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਗੋਪਨੀਯਤਾ ਨੀਤੀ ਅਤੇ ਖੁਲਾਸਿਆਂ ਦੀ ਸਮੀਖਿਆ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਜਦੋਂ ਤੁਹਾਨੂੰ ਕਿਸੇ ਫਾਲੋ-ਅੱਪ ਮੁਲਾਂਕਣ ਜਾਂ ਖੋਜ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ;
  • ਜੇਕਰ ਤੁਸੀਂ ਇਹਨਾਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਚੋਣ ਕਰਦੇ ਹੋ, ਤਾਂ ਅਸੀਂ ਉਹਨਾਂ ਤੀਜੀ ਧਿਰਾਂ ਨੂੰ ਤੁਹਾਡੇ ਬਾਰੇ ਕੁਝ ਨਿੱਜੀ ਜਾਣਕਾਰੀ ਪ੍ਰਗਟ ਕਰ ਸਕਦੇ ਹਾਂ, ਜਿਵੇਂ ਕਿ ਸਾਡੇ ਦੁਆਰਾ ਤੁਹਾਨੂੰ ਸੱਦਾ ਦੇਣ ਸਮੇਂ ਦੱਸਿਆ ਗਿਆ ਹੈ ਜਾਂ ਜਿਵੇਂ ਤੁਸੀਂ ਬਾਅਦ ਵਿੱਚ ਆਪਣੀ ਸਹਿਮਤੀ ਦਿੰਦੇ ਹੋ। ਤੀਜੀ ਧਿਰਾਂ ਦੁਆਰਾ (ਪਛਾਣਯੋਗ) ਮੁਲਾਂਕਣ ਗਤੀਵਿਧੀਆਂ ਦੀ ਚੋਣ ਕਰਨ ਲਈ ਤੁਹਾਡੇ ਲਈ ਇੱਕ ਫਾਲੋ-ਅੱਪ ਈਮੇਲ ਹੋਵੇਗੀ।
ਨਿੱਜੀ ਜਾਣਕਾਰੀ ਦੀ ਸਟੋਰੇਜ ਅਤੇ ਕੋਈ ਵਿਦੇਸ਼ੀ ਖੁਲਾਸੇ ਨਹੀਂ 

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਆਸਟ੍ਰੇਲੀਆ ਵਿੱਚ ਸਟੋਰ ਕਰਦੇ ਹਾਂ।

ਅਸੀਂ ਵਿਦੇਸ਼ੀ ਪ੍ਰਾਪਤਕਰਤਾਵਾਂ ਨੂੰ ਤੁਹਾਡੀ ਨਿੱਜੀ ਜਾਣਕਾਰੀ ਦਾ ਖੁਲਾਸਾ ਨਹੀਂ ਕਰਦੇ।

ਇਸ ਸ਼ੁਰੂਆਤੀ ਮੁਲਾਂਕਣ ਕਲੈਕਸ਼ਨ ਨੋਟਿਸ ਅਤੇ ਸਾਡੀ ਗੋਪਨੀਯਤਾ ਨੀਤੀ ਵਿੱਚ ਦਰਸਾਏ ਗਏ ਸਾਡੇ ਗੋਪਨੀਯਤਾ ਅਭਿਆਸ ਸਮੇਂ ਦੇ ਨਾਲ ਬਦਲ ਸਕਦੇ ਹਨ। ਅਜਿਹੀ ਕੋਈ ਵੀ ਤਬਦੀਲੀ ਇਸ ਕਲੈਕਸ਼ਨ ਨੋਟਿਸ ਅਤੇ ਸਾਡੀ ਗੋਪਨੀਯਤਾ ਨੀਤੀ ਵਿੱਚ ਦਰਸਾਈ ਜਾਵੇਗੀ। ਜਿਵੇਂ ਕਿ ਸਾਡੀ ਗੋਪਨੀਯਤਾ ਨੀਤੀ ਵਿੱਚ ਦੱਸਿਆ ਗਿਆ ਹੈ, ਅਸੀਂ ਆਪਣੀ ਵੈੱਬਸਾਈਟ 'ਤੇ ਘੱਟੋ-ਘੱਟ 30 ਦਿਨਾਂ ਲਈ ਇੱਕ ਨੋਟਿਸ ਪ੍ਰਦਰਸ਼ਿਤ ਕਰਾਂਗੇ, ਜੋ ਇਹ ਦਰਸਾਏਗਾ ਕਿ ਕੋਈ ਸੋਧ ਕਦੋਂ ਕੀਤੀ ਗਈ ਹੈ।