ਕਲੈਕਸ਼ਨ ਨੋਟਿਸ
St Vincent's Health Australia Limited (SVHA, ਅਸੀਂ ਜਾਂ ਸਾਨੂੰ) Medicare Mental Health Check In (ਇਹ ਸੇਵਾ) ਅਤੇ ਇਸ ਨਾਲ ਸੰਬੰਧਿਤ ਵੈੱਬਸਾਈਟ www.medicarementalhealthcheckin.gov.au (ਨਵੀਂ ਟੈਬ ਵਿੱਚ ਖੁੱਲ੍ਹਦਾ ਹੈ) (ਇਹ ਵੈੱਬਸਾਈਟ) ਪ੍ਰਦਾਨ ਕਰਦਾ ਹੈ। Medicare Mental Health Check In ਉਹਨਾਂ ਲੋਕਾਂ ਨੂੰ ਮੁਫ਼ਤ ਸਹਾਇਤਾ ਪ੍ਰਦਾਨ ਕਰਦਾ ਹੈ ਜੋ ਹਲਕੀ ਮਾਨਸਿਕ ਅਸਵਸਥਾ ਜਾਂ ਅਸਥਾਈ ਤਣਾਅ ਦੇ ਜੋਖਮ ਵਿੱਚ ਹਨ ਜਾਂ ਇਸਦਾ ਸਾਹਮਣਾ ਕਰ ਰਹੇ ਹਨ, ਤਾਂ ਜੋ ਲੋੜ ਪੈਣ 'ਤੇ ਉਹਨਾਂ ਨੂੰ ਸਹੀ ਸਹਾਇਤਾ ਮਿਲ ਸਕੇ। ਇਹ ਸੇਵਾ ਅਤੇ ਵੈੱਬਸਾਈਟ ਆਸਟ੍ਰੇਲੀਆਈ ਸਰਕਾਰ ਦੁਆਰਾ ਸਿਹਤ, ਅਪਾਹਜਤਾ ਅਤੇ ਬੁਢਾਪਾ ਵਿਭਾਗ (ਵਿਭਾਗ) ਨਾਲ ਕੀਤੇ ਇੱਕ ਸਮਝੌਤੇ ਦੇ ਅਧੀਨ ਫੰਡ ਕੀਤੀ ਜਾਂਦੀ ਹੈ।
ਇਹ ਕਲੈਕਸ਼ਨ ਨੋਟਿਸ ਤੁਹਾਨੂੰ ਗੋਪਨੀਯਤਾ ਐਕਟ 1988 (Cth) (ਗੋਪਨੀਯਤਾ ਐਕਟ) ਦੁਆਰਾ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਦਾ ਹੈ, ਜੋ ਕਿ ਤੁਹਾਡੀ ਨਿੱਜੀ ਜਾਣਕਾਰੀ ਦੇ ਰੱਖ-ਰਖਾਅ ਨਾਲ ਸਬੰਧਿਤ ਹੈ ਜਦੋਂ ਤੁਸੀਂ ਸੇਵਾ ਨੂੰ ਵਰਤਣ ਲਈ ਇੱਕ ਖਾਤਾ ਬਣਾਉਂਦੇ ਹੋ, ਜੇਕਰ ਤੁਸੀਂ ਆਪਣੇ ਇਲਾਜ ਲਈ ਸਵੈ-ਨਿਰਦੇਸ਼ਿਤ ਸਰੋਤਾਂ ਨੂੰ ਵਰਤਦੇ ਹੋ (ਸਵੈ-ਨਿਰਦੇਸ਼ਿਤ ਸਹਾਇਤਾ), ਅਤੇ ਜੇਕਰ ਤੁਸੀਂ ਸਾਡੇ ਕਲੀਨਿਕਲ ਸਟਾਫ਼ ਤੋਂ ਸਲਾਹ ਅਤੇ ਸਹਾਇਤਾ ਸੇਵਾਵਾਂ (ਫ਼ੋਨ, ਵੀਡੀਓ ਜਾਂ ਸਾਡੇ ਦੁਆਰਾ ਉਪਲਬਧ ਕਰਵਾਏ ਜਾਣ ਵਾਲੇ ਹੋਰ ਸਾਧਨਾਂ ਰਾਹੀਂ) ਰਾਹੀਂ ਇਲਾਜ ਪ੍ਰਾਪਤ ਕਰਦੇ ਹੋ (ਨਿਰਦੇਸ਼ਿਤ ਸਹਾਇਤਾ)।
ਇਸ ਪੰਨੇ 'ਤੇ ਦਿੱਤਾ ਗਿਆ ਕਲੈਕਸ਼ਨ ਨੋਟਿਸ ਉਹਨਾਂ ਮਦਦ ਲੱਭਣ ਵਾਲਿਆਂ ਦੁਆਰਾ ਪੜ੍ਹਨ ਲਈ ਹੁੰਦਾ ਹੈ ਜੋ ਸੇਵਾਵਾਂ ਨੂੰ ਵਰਤਣ ਲਈ ਰਜਿਸਟਰ ਕਰਦੇ ਹਨ ਅਤੇ ਖਾਤਾ ਬਣਾਉਂਦੇ ਹਨ ਅਤੇ/ਜਾਂ ਉਹਨਾਂ ਮਦਦ ਲੱਭਣ ਵਾਲਿਆਂ ਦੁਆਰਾ ਜਿਨ੍ਹਾਂ ਨੇ ਸਾਡੀਆਂ ਸੇਵਾਵਾਂ ਬਾਰੇ ਕਾਲ ਬੈਕ ਕਰਨ ਦੀ ਮੰਗ ਕੀਤੀ ਹੈ।
ਕੀ ਤੁਸੀਂ ਕਿਸੇ ਦੀ ਸਹਾਇਤਾ ਜਾਂ ਦੇਖਭਾਲ ਕਰ ਰਹੇ ਹੋ?
ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਸਹਾਇਤਾ ਕਰ ਰਹੇ ਹੋ ਜੋ ਸੇਵਾਵਾਂ ਪ੍ਰਾਪਤ ਕਰ ਰਿਹਾ ਹੈ, ਤਾਂ ਅਸੀਂ ਇੱਕ ਵੱਖਰਾ ਕਲੈਕਸ਼ਨ ਨੋਟਿਸ ਤਿਆਰ ਕੀਤਾ ਹੈ ਜੋ ਦੱਸਦਾ ਹੈ ਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਕਿਵੇਂ ਇਕੱਤਰ ਅਤੇ ਸੰਭਾਲ ਸਕਦੇ ਹਾਂ।
ਕੀ ਤੁਸੀਂ ਦਾਖਲਾ ਮੁਲਾਂਕਣ ਕਰਵਾ ਰਹੇ ਹੋ?
ਜੇਕਰ ਤੁਸੀਂ ਸਾਡੀ ਸ਼ੁਰੂਆਤੀ ਮੁਲਾਂਕਣ ਪ੍ਰਕਿਰਿਆ ਵਿੱਚੋਂ ਲੰਘ ਰਹੇ ਹੋ, ਤਾਂ ਅਸੀਂ ਇੱਕ ਵੱਖਰਾ ਕੁਲੈਕਸ਼ਨ ਨੋਟਿਸ ਤਿਆਰ ਕੀਤਾ ਹੈ ਜੋ ਇਹ ਦੱਸਦਾ ਹੈ ਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਕਿਵੇਂ ਇਕੱਠੀ ਅਤੇ ਸੰਭਾਲ ਸਕਦੇ ਹਾਂ।
ਇਹ ਕਲੈਕਸ਼ਨ ਨੋਟਿਸ ਸਾਡੀ ਗੋਪਨੀਯਤਾ ਨੀਤੀ ਦੇ ਨਾਲ ਪੜ੍ਹਿਆ ਜਾਣਾ ਚਾਹੀਦਾ ਹੈ। ਹੋਰ ਗੱਲਾਂ ਦੇ ਨਾਲ, ਸਾਡੀ ਗੋਪਨੀਯਤਾ ਨੀਤੀ ਵਿੱਚ ਇਸ ਬਾਰੇ ਜਾਣਕਾਰੀ ਸ਼ਾਮਲ ਹੈ ਕਿ ਤੁਸੀਂ ਆਪਣੀ ਨਿੱਜੀ ਜਾਣਕਾਰੀ ਨੂੰ ਕਿਵੇਂ ਐਕਸੈਸ ਕਰ ਸਕਦੇ ਹੋ ਅਤੇ ਸੁਧਾਰ ਦੀ ਮੰਗ ਕਰ ਸਕਦੇ ਹੋ, ਅਤੇ ਤੁਸੀਂ ਸਾਡੇ ਗੋਪਨੀਯਤਾ ਅਭਿਆਸਾਂ ਬਾਰੇ ਸ਼ਿਕਾਇਤ ਕਿਵੇਂ ਕਰ ਸਕਦੇ ਹੋ (ਸਮੇਤ ਜੇ ਤੁਸੀਂ ਮੰਨਦੇ ਹੋ ਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਆਸਟਰੇਲੀਆਈ ਗੋਪਨੀਯਤਾ ਸਿਧਾਂਤਾਂ ਦੇ ਉਲਟ ਸੰਭਾਲਿਆ
| ਤੁਹਾਡੀ ਜਾਣਕਾਰੀ ਦੀ ਇਕੱਤਰਤਾ | |
|---|---|
| ਤੁਹਾਡੀ ਨਿੱਜੀ ਜਾਣਕਾਰੀ ਕੌਣ ਇਕੱਠੀ ਕਰ ਰਿਹਾ ਹੈ? |
St Vincent's Health Australia Limited ABN 75 073 503 536. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ:
|
| ਕਿਹੜੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ? |
ਸਵੈ-ਨਿਰਦੇਸ਼ਿਤ ਅਤੇ/ਜਾਂ ਨਿਰਦੇਸ਼ਿਤ ਸਹਾਇਤਾ ਪ੍ਰਦਾਨ ਕਰਨ ਵਿੱਚ, ਅਸੀਂ ਇਕੱਠੀ ਕਰ ਸਕਦੇ ਹਾਂ:
|
| ਗੁਮਨਾਮੀ ਅਤੇ ਉਪਨਾਮ | ਤੁਹਾਨੂੰ ਗੁਮਨਾਮ ਤੌਰ 'ਤੇ ਖਾਤਾ ਬਣਾਉਣ ਦੀ ਇਜਾਜ਼ਤ ਨਹੀਂ ਹੈ, ਕਿਉਂਕਿ ਸਾਨੂੰ ਸਵੈ-ਨਿਰਦੇਸ਼ਿਤ ਅਤੇ ਨਿਰਦੇਸ਼ਿਤ ਸਹਾਇਤਾ ਦੇ ਉਪਭੋਗਤਾਵਾਂ ਦੀ ਪਛਾਣ ਕਰਨ ਦੇ ਯੋਗ ਹੋਣ ਦੀ ਲੋੜ ਹੈ ਜਿਸ ਵਿੱਚ ਸ਼ਾਮਲ ਹੈ ਜੇਕਰ ਸਾਨੂੰ ਅਜਿਹਾ ਕਰਨ ਦੀ ਕਲੀਨਿਕਲ ਲੋੜ ਹੁੰਦੀ ਹੈ। ਤੁਸੀਂ, ਹਾਲਾਂਕਿ, ਸਾਨੂੰ ਤਰਜੀਹੀ ਨਾਮ ਪ੍ਰਦਾਨ ਕਰ ਸਕਦੇ ਹੋ (ਜੋ ਕਿ ਇੱਕ ਉਪਨਾਮ ਹੋ ਸਕਦਾ ਹੈ), ਜੋ ਤੁਹਾਡੇ ਨਾਲ ਜ਼ਿਆਦਾਤਰ ਗੱਲਬਾਤ ਲਈ ਵਰਤਿਆ ਜਾਵੇਗਾ। |
| ਅਸੀਂ ਤੁਹਾਡੀ ਨਿੱਜੀ ਜਾਣਕਾਰੀ ਕਿਉਂ ਇਕੱਠੀ ਕਰਦੇ ਹਾਂ |
ਅਸੀਂ ਸੇਵਾ ਨੂੰ ਵਿਕਸਤ ਕਰਨ, ਪ੍ਰਦਾਨ ਕਰਨ, ਨਿਗਰਾਨੀ ਕਰਨ ਅਤੇ ਸੁਧਾਰ ਕਰਨ ਲਈ ਤੁਹਾਡੀ ਨਿੱਜੀ ਜਾਣਕਾਰੀ ਇਕੱਠੀ ਕਰਦੇ ਹਾਂ। ਅਸੀਂ ਤੁਹਾਡੀ ਨਿੱਜੀ ਜਾਣਕਾਰੀ ਸਾਡੀ ਗੋਪਨੀਯਤਾ ਨੀਤੀ ਵਿੱਚ ਪ੍ਰਗਟ ਕੀਤੇ ਗਏ ਹੋਰ ਉਦੇਸ਼ਾਂ ਲਈ ਵੀ ਇਕੱਠੀ ਕਰਦੇ ਹਾਂ, ਜਿਸ ਵਿੱਚ ਵਿਭਾਗ ਨਾਲ ਸਾਡੇ ਇਕਰਾਰਨਾਮੇ ਦੇ ਅਧੀਨ ਸਾਡੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨਾ ਸ਼ਾਮਲ ਹੈ, ਅਤੇ ਜਿਵੇਂ ਕਿ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਗਈ ਹੈ ਜਾਂ ਲੋੜ ਹੈ। ਵਿਭਾਗ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਇਹ ਜਾਂਚ ਕਰਨ ਲਈ ਕਰ ਸਕਦਾ ਹੈ ਕਿ ਕੀ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰ ਰਹੇ ਹਾਂ, ਸ਼ਿਕਾਇਤਾਂ ਦਾ ਪ੍ਰਬੰਧਨ ਕਰਨ ਲਈ (ਪਰ, ਜਿੰਨਾ ਚਿਰ ਅਸੀਂ ਸੇਵਾ ਪ੍ਰਦਾਨ ਕਰ ਰਹੇ ਹਾਂ, ਸਿਰਫ਼ ਉਦੋਂ ਜਦੋਂ ਸ਼ਿਕਾਇਤਕਰਤਾ ਨੇ ਵਿਭਾਗ ਨੂੰ ਆਪਣੀ ਨਿੱਜੀ ਜਾਣਕਾਰੀ ਜਾਰੀ ਕਰਨ ਦੀ ਸਹਿਮਤੀ ਦਿੱਤੀ ਹੋਵੇ), ਸਾਡੇ ਨਾਲ ਆਪਣੇ ਇਕਰਾਰਨਾਮੇ ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਲਈ, ਅਤੇ ਸੇਵਾ ਅਤੇ ਵੈੱਬਸਾਈਟ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਸੰਭਾਲਣ ਲਈ ਕਰ ਸਕਦਾ ਹੈ (ਵਿਭਾਗ ਦੁਆਰਾ ਪ੍ਰਾਪਤ ਕੀਤੀ ਨਿੱਜੀ ਜਾਣਕਾਰੀ ਨੂੰ ਕਿਵੇਂ ਸੰਭਾਲਿਆ ਜਾਵੇਗਾ, ਇਸ ਬਾਰੇ ਹੋਰ ਵੇਰਵਿਆਂ ਲਈ ਗੋਪਨੀਯਤਾ ਨੀਤੀ ਵੇਖੋ)। ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਸਵੈ-ਨਿਰਦੇਸ਼ਿਤ ਸਹਾਇਤਾ ਅਤੇ/ਜਾਂ ਨਿਰਦੇਸ਼ਿਤ ਸਹਾਇਤਾ ਦੇ ਪ੍ਰਬੰਧ ਦੇ ਸੰਬੰਧ ਵਿੱਚ ਤੁਹਾਨੂੰ ਸੰਦੇਸ਼/ਸੂਚਨਾਵਾਂ ਭੇਜਣ ਲਈ ਕੀਤੀ ਜਾਵੇਗੀ ਜਿਨ੍ਹਾਂ ਨੂੰ ਅਸੀਂ ਉਚਿਤ ਸਮਝਦੇ ਹਾਂ (ਉਦਾਹਰਣ ਵਜੋਂ, ਸੈਸ਼ਨ ਰੀਮਾਈਂਡਰ, ਸਿਸਟਮ ਸੂਚਨਾਵਾਂ ਅਤੇ ਸੁਰੱਖਿਆ ਨਾਲ ਸਬੰਧਤ ਚੇਤਾਵਨੀਆਂ)। ਅਸੀਂ ਸਿਰਫ਼ ਸੇਵਾ ਦੇ ਸੰਬੰਧ ਵਿੱਚ ਹੋਰ ਸੰਦੇਸ਼ ਭੇਜਾਂਗੇ (ਉਦਾਹਰਣ ਵਜੋਂ, ਨਿਊਜ਼ਲੈਟਰ ਜਾਂ ਸੇਵਾ ਅੱਪਡੇਟ) ਜਿੱਥੇ ਤੁਸੀਂ ਸਪੱਸ਼ਟ ਤੌਰ 'ਤੇ ਸਹਿਮਤੀ ਦਿੱਤੀ ਹੈ, ਅਤੇ ਤੁਸੀਂ ਕਿਸੇ ਵੀ ਸਮੇਂ ਇਹਨਾਂ ਸੰਦੇਸ਼ਾਂ ਤੋਂ ਬਾਹਰ ਹੋ ਸਕਦੇ ਹੋ। |
| ਜੇ ਤੁਸੀਂ ਆਪਣੀ ਨਿੱਜੀ ਜਾਣਕਾਰੀ ਪ੍ਰਦਾਨ ਨਹੀਂ ਕਰਦੇ ਤਾਂ ਕੀ ਹੁੰਦਾ ਹੈ? | ਸਵੈ-ਨਿਰਦੇਸ਼ਿਤ ਸਹਾਇਤਾ ਅਤੇ ਨਿਰਦੇਸ਼ਿਤ ਸਹਾਇਤਾ ਵਿੱਚ ਭਾਗੀਦਾਰੀ ਪੂਰੀ ਤਰ੍ਹਾਂ ਸਵੈ-ਇੱਛਤ ਹੈ। ਹਾਲਾਂਕਿ, ਜੇਕਰ ਅਸੀਂ ਤੁਹਾਡੀ ਜਾਣਕਾਰੀ ਇਕੱਠੀ ਨਹੀਂ ਕਰ ਸਕਦੇ, ਤਾਂ ਤੁਸੀਂ ਖਾਤਾ ਨਹੀਂ ਬਣਾ ਸਕੋਗੇ ਜਾਂ ਸਵੈ-ਨਿਰਦੇਸ਼ਿਤ ਸਹਾਇਤਾ ਜਾਂ ਨਿਰਦੇਸ਼ਿਤ ਸਹਾਇਤਾ ਦੀ ਵਰਤੋਂ ਨਹੀਂ ਕਰ ਸਕੋਗੇ। |
| ਅਸੀਂ ਨਿੱਜੀ ਜਾਣਕਾਰੀ ਕਿਸ ਨਾਲ ਸਾਂਝੀ ਕਰਦੇ ਹਾਂ |
ਅਸੀਂ ਤੁਹਾਡੀ ਨਿੱਜੀ ਜਾਣਕਾਰੀ ਸਾਂਝੀ ਕਰ ਸਕਦੇ ਹਾਂ:
ਵਿਭਾਗ ਨਾਲ ਸਾਡੇ ਇਕਰਾਰਨਾਮੇ ਦੇ ਤਹਿਤ, ਸਾਨੂੰ ਤੁਹਾਡੀ ਨਿੱਜੀ ਜਾਣਕਾਰੀ ਵਿਭਾਗ ਅਤੇ ਹੋਰਾਂ ਨੂੰ ਸਾਂਝੀ/ਪ੍ਰਗਟ ਕਰਨ ਦੀ ਲੋੜ ਹੋ ਸਕਦੀ ਹੈ, ਜਿਸ ਵਿੱਚ ਸ਼ਾਮਲ ਹਨ:
ਅਸੀਂ ਅਤੇ ਵਿਭਾਗ ਤੁਹਾਡੀ ਨਿੱਜੀ ਜਾਣਕਾਰੀ ਨੂੰ ਗੁਮਨਾਮ ਵੀ ਕਰ ਸਕਦੇ ਹਾਂ, ਅਤੇ ਕਈ ਉਦੇਸ਼ਾਂ ਲਈ ਇਸਦੀ ਵਰਤੋਂ ਅਤੇ ਖੁਲਾਸਾ ਕਰ ਸਕਦੇ ਹਾਂ। ਇਹਨਾਂ ਉਦੇਸ਼ਾਂ ਵਿੱਚ ਸੇਵਾ ਅਤੇ ਵੈਬਸਾਈਟ ਨੂੰ ਬਿਹਤਰ ਬਣਾਉਣਾ, ਸੇਵਾਵਾਂ ਦੇ ਗੁਣਵੱਤਾ ਭਰੋਸੇ ਅਤੇ ਮੁਲਾਂਕਣ ਲਈ, ਅਤੇ ਡਾਕਟਰੀ ਖੋਜ ਅਤੇ ਸਿਖਲਾਈ ਦੇ ਉਦੇਸ਼ਾਂ ਲਈ ਸ਼ਾਮਲ ਹੋ ਸਕਦਾ ਹੈ। ਅਸੀਂ ਤੁਹਾਨੂੰ ਸੇਵਾਵਾਂ ਦੇ ਸੰਬੰਧ ਵਿੱਚ ਵਿਕਲਪਿਕ ਅਤੇ ਵਾਧੂ ਮੁਲਾਂਕਣ ਅਤੇ ਖੋਜ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਸੱਦਾ ਦੇ ਸਕਦੇ ਹਾਂ, ਜੋ ਕਿ ਪਛਾਣਯੋਗ ਅਧਾਰ 'ਤੇ ਹੋ ਸਕਦੀਆਂ ਹਨ, ਇਸ ਹੱਦ ਤੱਕ ਕਿ ਤੁਹਾਡੇ ਸੰਪਰਕ ਵੇਰਵੇ, ਜਿਵੇਂ ਕਿ ਨਾਮ ਅਤੇ ਈਮੇਲ ਪਤਾ, ਤੁਹਾਨੂੰ ਇਸ ਮੌਕੇ ਬਾਰੇ ਸੂਚਿਤ ਕਰਨ ਲਈ ਵਰਤੇ ਜਾ ਸਕਦੇ ਹਨ। ਅਜਿਹੀਆਂ ਕਿਸੇ ਵੀ ਮੁਲਾਂਕਣ ਅਤੇ ਖੋਜ ਗਤੀਵਿਧੀਆਂ ਵਿੱਚ ਤੁਹਾਡੀ ਭਾਗੀਦਾਰੀ ਪੂਰੀ ਤਰ੍ਹਾਂ ਸਵੈ-ਇੱਛਤ ਹੈ। ਇਹ ਮੁਲਾਂਕਣ ਅਤੇ ਖੋਜ ਗਤੀਵਿਧੀਆਂ ਵਿਭਾਗ ਦੁਆਰਾ ਲਗਾਈਆਂ ਗਈਆਂ ਤੀਜੀ ਧਿਰਾਂ ਦੁਆਰਾ ਚਲਾਈਆਂ ਜਾ ਸਕਦੀਆਂ ਹਨ, ਜਿਸ ਸਥਿਤੀ ਵਿੱਚ:
|
| ਵਿਦੇਸ਼ੀ ਖੁਲਾਸੇ | ਅਸੀਂ ਤੁਹਾਡੀ ਨਿੱਜੀ ਜਾਣਕਾਰੀ ਆਸਟ੍ਰੇਲੀਆ ਵਿੱਚ ਸਟੋਰ ਕਰਦੇ ਹਾਂ। ਅਸੀਂ ਵਿਦੇਸ਼ੀ ਪ੍ਰਾਪਤਕਰਤਾਵਾਂ ਨੂੰ ਤੁਹਾਡੀ ਨਿੱਜੀ ਜਾਣਕਾਰੀ ਦਾ ਖੁਲਾਸਾ ਨਹੀਂ ਕਰਦੇ। |
| ਤੁਹਾਡੀ ਨਿੱਜੀ ਜਾਣਕਾਰੀ ਕੌਣ ਇਕੱਠੀ ਕਰ ਰਿਹਾ ਹੈ? | |
|
St Vincent's Health Australia Limited ABN 75 073 503 536. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ:
| |
| ਕਿਹੜੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ? | |
|
ਸਵੈ-ਨਿਰਦੇਸ਼ਿਤ ਅਤੇ/ਜਾਂ ਨਿਰਦੇਸ਼ਿਤ ਸਹਾਇਤਾ ਪ੍ਰਦਾਨ ਕਰਨ ਵਿੱਚ, ਅਸੀਂ ਇਕੱਠੀ ਕਰ ਸਕਦੇ ਹਾਂ:
| |
| ਗੁਮਨਾਮੀ ਅਤੇ ਉਪਨਾਮ | |
| ਤੁਹਾਨੂੰ ਗੁਮਨਾਮ ਤੌਰ 'ਤੇ ਖਾਤਾ ਬਣਾਉਣ ਦੀ ਇਜਾਜ਼ਤ ਨਹੀਂ ਹੈ, ਕਿਉਂਕਿ ਸਾਨੂੰ ਸਵੈ-ਨਿਰਦੇਸ਼ਿਤ ਅਤੇ ਨਿਰਦੇਸ਼ਿਤ ਸਹਾਇਤਾ ਦੇ ਉਪਭੋਗਤਾਵਾਂ ਦੀ ਪਛਾਣ ਕਰਨ ਦੇ ਯੋਗ ਹੋਣ ਦੀ ਲੋੜ ਹੈ ਜਿਸ ਵਿੱਚ ਸ਼ਾਮਲ ਹੈ ਜੇਕਰ ਸਾਨੂੰ ਅਜਿਹਾ ਕਰਨ ਦੀ ਕਲੀਨਿਕਲ ਲੋੜ ਹੁੰਦੀ ਹੈ। ਤੁਸੀਂ, ਹਾਲਾਂਕਿ, ਸਾਨੂੰ ਤਰਜੀਹੀ ਨਾਮ ਪ੍ਰਦਾਨ ਕਰ ਸਕਦੇ ਹੋ (ਜੋ ਕਿ ਇੱਕ ਉਪਨਾਮ ਹੋ ਸਕਦਾ ਹੈ), ਜੋ ਤੁਹਾਡੇ ਨਾਲ ਜ਼ਿਆਦਾਤਰ ਗੱਲਬਾਤ ਲਈ ਵਰਤਿਆ ਜਾਵੇਗਾ। | |
| ਅਸੀਂ ਤੁਹਾਡੀ ਨਿੱਜੀ ਜਾਣਕਾਰੀ ਕਿਉਂ ਇਕੱਠੀ ਕਰਦੇ ਹਾਂ | |
|
ਅਸੀਂ ਸੇਵਾ ਨੂੰ ਵਿਕਸਤ ਕਰਨ, ਪ੍ਰਦਾਨ ਕਰਨ, ਨਿਗਰਾਨੀ ਕਰਨ ਅਤੇ ਸੁਧਾਰ ਕਰਨ ਲਈ ਤੁਹਾਡੀ ਨਿੱਜੀ ਜਾਣਕਾਰੀ ਇਕੱਠੀ ਕਰਦੇ ਹਾਂ। ਅਸੀਂ ਤੁਹਾਡੀ ਨਿੱਜੀ ਜਾਣਕਾਰੀ ਸਾਡੀ ਗੋਪਨੀਯਤਾ ਨੀਤੀ ਵਿੱਚ ਪ੍ਰਗਟ ਕੀਤੇ ਗਏ ਹੋਰ ਉਦੇਸ਼ਾਂ ਲਈ ਵੀ ਇਕੱਠੀ ਕਰਦੇ ਹਾਂ, ਜਿਸ ਵਿੱਚ ਵਿਭਾਗ ਨਾਲ ਸਾਡੇ ਇਕਰਾਰਨਾਮੇ ਦੇ ਅਧੀਨ ਸਾਡੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨਾ ਸ਼ਾਮਲ ਹੈ, ਅਤੇ ਜਿਵੇਂ ਕਿ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਗਈ ਹੈ ਜਾਂ ਲੋੜ ਹੈ। ਵਿਭਾਗ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਇਹ ਜਾਂਚ ਕਰਨ ਲਈ ਕਰ ਸਕਦਾ ਹੈ ਕਿ ਕੀ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰ ਰਹੇ ਹਾਂ, ਸ਼ਿਕਾਇਤਾਂ ਦਾ ਪ੍ਰਬੰਧਨ ਕਰਨ ਲਈ (ਪਰ, ਜਿੰਨਾ ਚਿਰ ਅਸੀਂ ਸੇਵਾ ਪ੍ਰਦਾਨ ਕਰ ਰਹੇ ਹਾਂ, ਸਿਰਫ਼ ਉਦੋਂ ਜਦੋਂ ਸ਼ਿਕਾਇਤਕਰਤਾ ਨੇ ਵਿਭਾਗ ਨੂੰ ਆਪਣੀ ਨਿੱਜੀ ਜਾਣਕਾਰੀ ਜਾਰੀ ਕਰਨ ਦੀ ਸਹਿਮਤੀ ਦਿੱਤੀ ਹੋਵੇ), ਸਾਡੇ ਨਾਲ ਆਪਣੇ ਇਕਰਾਰਨਾਮੇ ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਲਈ, ਅਤੇ ਸੇਵਾ ਅਤੇ ਵੈੱਬਸਾਈਟ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਸੰਭਾਲਣ ਲਈ ਕਰ ਸਕਦਾ ਹੈ (ਵਿਭਾਗ ਦੁਆਰਾ ਪ੍ਰਾਪਤ ਕੀਤੀ ਨਿੱਜੀ ਜਾਣਕਾਰੀ ਨੂੰ ਕਿਵੇਂ ਸੰਭਾਲਿਆ ਜਾਵੇਗਾ, ਇਸ ਬਾਰੇ ਹੋਰ ਵੇਰਵਿਆਂ ਲਈ ਗੋਪਨੀਯਤਾ ਨੀਤੀ ਵੇਖੋ)। ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਸਵੈ-ਨਿਰਦੇਸ਼ਿਤ ਸਹਾਇਤਾ ਅਤੇ/ਜਾਂ ਨਿਰਦੇਸ਼ਿਤ ਸਹਾਇਤਾ ਦੇ ਪ੍ਰਬੰਧ ਦੇ ਸੰਬੰਧ ਵਿੱਚ ਤੁਹਾਨੂੰ ਸੰਦੇਸ਼/ਸੂਚਨਾਵਾਂ ਭੇਜਣ ਲਈ ਕੀਤੀ ਜਾਵੇਗੀ ਜਿਨ੍ਹਾਂ ਨੂੰ ਅਸੀਂ ਉਚਿਤ ਸਮਝਦੇ ਹਾਂ (ਉਦਾਹਰਣ ਵਜੋਂ, ਸੈਸ਼ਨ ਰੀਮਾਈਂਡਰ, ਸਿਸਟਮ ਸੂਚਨਾਵਾਂ ਅਤੇ ਸੁਰੱਖਿਆ ਨਾਲ ਸਬੰਧਤ ਚੇਤਾਵਨੀਆਂ)। ਅਸੀਂ ਸਿਰਫ਼ ਸੇਵਾ ਦੇ ਸੰਬੰਧ ਵਿੱਚ ਹੋਰ ਸੰਦੇਸ਼ ਭੇਜਾਂਗੇ (ਉਦਾਹਰਣ ਵਜੋਂ, ਨਿਊਜ਼ਲੈਟਰ ਜਾਂ ਸੇਵਾ ਅੱਪਡੇਟ) ਜਿੱਥੇ ਤੁਸੀਂ ਸਪੱਸ਼ਟ ਤੌਰ 'ਤੇ ਸਹਿਮਤੀ ਦਿੱਤੀ ਹੈ, ਅਤੇ ਤੁਸੀਂ ਕਿਸੇ ਵੀ ਸਮੇਂ ਇਹਨਾਂ ਸੰਦੇਸ਼ਾਂ ਤੋਂ ਬਾਹਰ ਹੋ ਸਕਦੇ ਹੋ। | |
| ਜੇ ਤੁਸੀਂ ਆਪਣੀ ਨਿੱਜੀ ਜਾਣਕਾਰੀ ਪ੍ਰਦਾਨ ਨਹੀਂ ਕਰਦੇ ਤਾਂ ਕੀ ਹੁੰਦਾ ਹੈ? | |
| ਸਵੈ-ਨਿਰਦੇਸ਼ਿਤ ਸਹਾਇਤਾ ਅਤੇ ਨਿਰਦੇਸ਼ਿਤ ਸਹਾਇਤਾ ਵਿੱਚ ਭਾਗੀਦਾਰੀ ਪੂਰੀ ਤਰ੍ਹਾਂ ਸਵੈ-ਇੱਛਤ ਹੈ। ਹਾਲਾਂਕਿ, ਜੇਕਰ ਅਸੀਂ ਤੁਹਾਡੀ ਜਾਣਕਾਰੀ ਇਕੱਠੀ ਨਹੀਂ ਕਰ ਸਕਦੇ, ਤਾਂ ਤੁਸੀਂ ਖਾਤਾ ਨਹੀਂ ਬਣਾ ਸਕੋਗੇ ਜਾਂ ਸਵੈ-ਨਿਰਦੇਸ਼ਿਤ ਸਹਾਇਤਾ ਜਾਂ ਨਿਰਦੇਸ਼ਿਤ ਸਹਾਇਤਾ ਦੀ ਵਰਤੋਂ ਨਹੀਂ ਕਰ ਸਕੋਗੇ। | |
| ਅਸੀਂ ਨਿੱਜੀ ਜਾਣਕਾਰੀ ਕਿਸ ਨਾਲ ਸਾਂਝੀ ਕਰਦੇ ਹਾਂ | |
|
ਅਸੀਂ ਤੁਹਾਡੀ ਨਿੱਜੀ ਜਾਣਕਾਰੀ ਸਾਂਝੀ ਕਰ ਸਕਦੇ ਹਾਂ:
ਵਿਭਾਗ ਨਾਲ ਸਾਡੇ ਇਕਰਾਰਨਾਮੇ ਦੇ ਤਹਿਤ, ਸਾਨੂੰ ਤੁਹਾਡੀ ਨਿੱਜੀ ਜਾਣਕਾਰੀ ਵਿਭਾਗ ਅਤੇ ਹੋਰਾਂ ਨੂੰ ਸਾਂਝੀ/ਪ੍ਰਗਟ ਕਰਨ ਦੀ ਲੋੜ ਹੋ ਸਕਦੀ ਹੈ, ਜਿਸ ਵਿੱਚ ਸ਼ਾਮਲ ਹਨ:
ਅਸੀਂ ਅਤੇ ਵਿਭਾਗ ਤੁਹਾਡੀ ਨਿੱਜੀ ਜਾਣਕਾਰੀ ਨੂੰ ਗੁਮਨਾਮ ਵੀ ਕਰ ਸਕਦੇ ਹਾਂ, ਅਤੇ ਕਈ ਉਦੇਸ਼ਾਂ ਲਈ ਇਸਦੀ ਵਰਤੋਂ ਅਤੇ ਖੁਲਾਸਾ ਕਰ ਸਕਦੇ ਹਾਂ। ਇਹਨਾਂ ਉਦੇਸ਼ਾਂ ਵਿੱਚ ਸੇਵਾ ਅਤੇ ਵੈਬਸਾਈਟ ਨੂੰ ਬਿਹਤਰ ਬਣਾਉਣਾ, ਸੇਵਾਵਾਂ ਦੇ ਗੁਣਵੱਤਾ ਭਰੋਸੇ ਅਤੇ ਮੁਲਾਂਕਣ ਲਈ, ਅਤੇ ਡਾਕਟਰੀ ਖੋਜ ਅਤੇ ਸਿਖਲਾਈ ਦੇ ਉਦੇਸ਼ਾਂ ਲਈ ਸ਼ਾਮਲ ਹੋ ਸਕਦਾ ਹੈ। ਅਸੀਂ ਤੁਹਾਨੂੰ ਸੇਵਾਵਾਂ ਦੇ ਸੰਬੰਧ ਵਿੱਚ ਵਿਕਲਪਿਕ ਅਤੇ ਵਾਧੂ ਮੁਲਾਂਕਣ ਅਤੇ ਖੋਜ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਸੱਦਾ ਦੇ ਸਕਦੇ ਹਾਂ, ਜੋ ਕਿ ਪਛਾਣਯੋਗ ਅਧਾਰ 'ਤੇ ਹੋ ਸਕਦੀਆਂ ਹਨ, ਇਸ ਹੱਦ ਤੱਕ ਕਿ ਤੁਹਾਡੇ ਸੰਪਰਕ ਵੇਰਵੇ, ਜਿਵੇਂ ਕਿ ਨਾਮ ਅਤੇ ਈਮੇਲ ਪਤਾ, ਤੁਹਾਨੂੰ ਇਸ ਮੌਕੇ ਬਾਰੇ ਸੂਚਿਤ ਕਰਨ ਲਈ ਵਰਤੇ ਜਾ ਸਕਦੇ ਹਨ। ਅਜਿਹੀਆਂ ਕਿਸੇ ਵੀ ਮੁਲਾਂਕਣ ਅਤੇ ਖੋਜ ਗਤੀਵਿਧੀਆਂ ਵਿੱਚ ਤੁਹਾਡੀ ਭਾਗੀਦਾਰੀ ਪੂਰੀ ਤਰ੍ਹਾਂ ਸਵੈ-ਇੱਛਤ ਹੈ। ਇਹ ਮੁਲਾਂਕਣ ਅਤੇ ਖੋਜ ਗਤੀਵਿਧੀਆਂ ਵਿਭਾਗ ਦੁਆਰਾ ਲਗਾਈਆਂ ਗਈਆਂ ਤੀਜੀ ਧਿਰਾਂ ਦੁਆਰਾ ਚਲਾਈਆਂ ਜਾ ਸਕਦੀਆਂ ਹਨ, ਜਿਸ ਸਥਿਤੀ ਵਿੱਚ:
| |
| ਵਿਦੇਸ਼ੀ ਖੁਲਾਸੇ | |
| ਅਸੀਂ ਤੁਹਾਡੀ ਨਿੱਜੀ ਜਾਣਕਾਰੀ ਆਸਟ੍ਰੇਲੀਆ ਵਿੱਚ ਸਟੋਰ ਕਰਦੇ ਹਾਂ। ਅਸੀਂ ਵਿਦੇਸ਼ੀ ਪ੍ਰਾਪਤਕਰਤਾਵਾਂ ਨੂੰ ਤੁਹਾਡੀ ਨਿੱਜੀ ਜਾਣਕਾਰੀ ਦਾ ਖੁਲਾਸਾ ਨਹੀਂ ਕਰਦੇ। | |
ਇਸ ਕਲੈਕਸ਼ਨ ਨੋਟਿਸ ਅਤੇ ਸਾਡੀ ਗੋਪਨੀਯਤਾ ਨੀਤੀ ਵਿੱਚ ਵਰਣਿਤ ਸਾਡੇ ਗੋਪਨੀਯਤਾ ਅਭਿਆਸ ਸਮੇਂ ਦੇ ਨਾਲ ਬਦਲ ਸਕਦੇ ਹਨ। ਅਜਿਹੀ ਕੋਈ ਵੀ ਤਬਦੀਲੀ ਇਸ ਕਲੈਕਸ਼ਨ ਨੋਟਿਸ ਅਤੇ ਸਾਡੀ ਗੋਪਨੀਯਤਾ ਨੀਤੀ ਵਿੱਚ ਦਰਸਾਈ ਜਾਵੇਗੀ। ਜਿਵੇਂ ਕਿ ਸਾਡੀ ਗੋਪਨੀਯਤਾ ਨੀਤੀ ਵਿੱਚ ਦੱਸਿਆ ਗਿਆ ਹੈ, ਅਸੀਂ ਆਪਣੀ ਵੈੱਬਸਾਈਟ 'ਤੇ ਘੱਟੋ-ਘੱਟ 30 ਦਿਨਾਂ ਲਈ ਇੱਕ ਨੋਟਿਸ ਪ੍ਰਦਰਸ਼ਿਤ ਕਰਾਂਗੇ, ਜੋ ਇਹ ਦਰਸਾਏਗਾ ਕਿ ਕੋਈ ਸੋਧ ਕਦੋਂ ਕੀਤੀ ਗਈ ਹੈ।