ਸਾਡੇ ਪ੍ਰੋਗਰਾਮਾਂ ਤੱਕ ਕਿਵੇਂ ਪਹੁੰਚ ਕੀਤੀ ਜਾਵੇ

If you're experiencing mild mental health challenges, aged 16 or over, and live in Australia, you can access Medicare Mental Health Check In for free.

Before you join a program, you'll need to get in touch with us either online or on the phone. This helps us understand what you've been experiencing, the support you need, and whether the service is right for you.

Get started online

Complete our online form at a time that suits you. We'll ask about how you've been feeling lately and the support you may need.

After you submit the form, a trained professional will review your answers and call you to help connect you with the right support.

Get started with a phone call

Prefer to talk on the phone? Request a callback and someone from our team will be in touch.

If you want to hear about other services in your area, you can call Medicare Mental Health directly on 1800 595 212 (available 8:30am–5:00pm weekdays, excluding public holidays).

ਫ਼ੋਨ ਕਾਲ ਦੌਰਾਨ ਮਦਦ ਦੀ ਲੋੜ ਹੈ?

ਜੇਕਰ ਤੁਹਾਨੂੰ ਸੁਣਨ ਜਾਂ ਬੋਲਣ ਦੀ ਸਮੱਸਿਆ ਹੈ, ਤਾਂ ਤੁਹਾਡੇ ਲਈ ਕੁਝ ਸਹਾਇਤਾ ਵਿਕਲਪ ਉਪਲਬਧ ਹਨ: 

ਜਦੋਂ ਤੁਸੀਂ ਕਾਲ ਕਰਦੇ ਹੋ ਤਾਂ ਕੀ ਹੁੰਦਾ ਹੈ

ਸਹਾਇਤਾ ਅਤੇ ਮਾਰਗਦਰਸ਼ਨ ਚਾਹੁਣ ਵਾਲੇ ਕਿਸੇ ਵੀ ਵਿਅਕਤੀ ਲਈ Medicare Mental Health ਨੂੰ ਕਾਲ ਕਰਨਾ ਮੁਫ਼ਤ ਹੈ ਭਾਵੇਂ ਤੁਹਾਡੇ ਆਪਣੇ ਲਈ ਹੋਵੇ ਜਾਂ ਕਿਸੇ ਅਜਿਹੇ ਵਿਅਕਤੀ ਲਈ ਜਿਸਦੀ ਤੁਸੀਂ ਪਰਵਾਹ ਕਰਦੇ ਹੋ, ਤਜਰਬੇਕਾਰ ਪੇਸ਼ੇਵਰ ਸੁਣਨ ਲਈ ਮੌਜੂਦ ਹਨ। ਜ਼ਿਆਦਾਤਰ ਕਾਲਾਂ ਵਿੱਚ ਲਗਭਗ 30 ਮਿੰਟ ਲੱਗਦੇ ਹਨ, ਪਰ ਤੁਹਾਡੀ ਸਥਿਤੀ ਦੇ ਆਧਾਰ 'ਤੇ ਇਸ ਵਿੱਚ ਥੋੜ੍ਹਾ ਵਧੇਰੇ ਸਮਾਂ ਵੀ ਲੱਗ ਸਕਦਾ ਹੈ। ਸਾਰੀਆਂ ਗੱਲਬਾਤਾਂ ਨਿੱਜੀ ਅਤੇ ਗੁਪਤ ਹੁੰਦੀਆਂ ਹਨ।  

ਤੁਸੀਂ ਕੁਝ ਚਰਣਾਂ ਵਿੱਚੋਂ ਲੰਘੋਗੇ, ਜਿਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ। 

If you get started online

ਅਸੀਂ ਫ਼ੋਨ ਕਾਲ ਨਾਲ ਕਿਉਂ ਸ਼ੁਰੂਆਤ ਕਰਦੇ ਹਾਂ

ਕਿਸੇ ਅਣਜਾਣ ਵਿਅਕਤੀ ਨੂੰ ਫ਼ੋਨ ਕਰਨਾ ਇੱਕ ਵੱਡਾ ਕਦਮ ਜਾਪ ਸਕਦਾ ਹੈ, ਖਾਸ ਕਰਕੇ ਜੇ ਤੁਸੀਂ ਇਸ ਬਾਰੇ ਗੱਲ ਕਰਨ ਦੇ ਆਦੀ ਨਹੀਂ ਹੋ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ। ਪਰ ਇਹ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ ਕਿ ਤੁਹਾਨੂੰ ਆਪਣਾ ਸਮਾਂ ਬਰਬਾਦ ਕੀਤੇ ਬਿਨਾਂ ਸਹੀ ਕਿਸਮ ਦੀ ਸਹਾਇਤਾ ਮਿਲੇ।  

ਇਹ ਕਾਲ Medicare ਮੈਂਟਲ ਹੈਲਥ ਦੇ ਪੇਸ਼ੇਵਰ ਦੀ ਮਦਦ ਕਰਦੀ ਹੈ:

  • ਇਹ ਸਮਝਣ ਵਿੱਚ ਕਿ ਕਿਹੜੀ ਸੇਵਾ ਤੁਹਾਡੇ ਲਈ ਸਹੀ ਹੋ ਸਕਦੀ ਹੈ
  • ਤੁਹਾਡੀ ਸੁਰੱਖਿਆ ਅਤੇ ਤੰਦਰੁਸਤੀ ਦਾ ਧਿਆਨ ਰੱਖਣ ਵਿੱਚ, ਖ਼ਾਸ ਕਰਕੇ ਜੇਕਰ ਸਮੱਸਿਆਵਾਂ ਵਧ ਰਹੀਆਂ ਹਨ
  • ਤੁਸੀਂ ਜੋ ਮਹਿਸੂਸ/ਅਨੁਭਵ ਕਰ ਰਹੇ ਹੋ ਉਸ ਅਨੁਸਾਰ ਤੁਹਾਨੂੰ ਸਭ ਤੋਂ ਵਧੀਆ ਸਹਾਇਤਾ ਵਿਕਲਪਾਂ ਨਾਲ ਜੋੜਨ ਵਿੱਚ
  • ਜੇਕਰ Medicare Mental Health Check In ਤੁਹਾਡੇ ਲਈ ਢੁਕਵੀਂ ਨਹੀਂ ਹੈ ਤਾਂ ਹੋਰ ਵਿਕਲਪਾਂ ਦੀ ਸਿਫ਼ਾਰਸ਼ ਕਰਨ ਵਿੱਚ।

About the programs

Each of our 6 digital programs is structured to take around 6 weeks to complete.

You’ll have the choice to work through it:

  • with support from a qualified Medicare Mental Health Check In practitioner (practitioner-guided), or 
  • independently (self-guided), with the option to switch pathways if you need more support.

This support is provided by telehealth – over video or the phone.

Why we need some information before you can start a program

The information you share helps us:

  • understand your current needs
  • determine whether Medicare Mental Health Check In offers the right level of support for you
  • make sure you can use the service safely
  • identify which type of support or online program may suit you
  • connect you with other services if this service isn't right for your needs.

ਅਜੇ ਕਿਸੇ ਨਾਲ ਗੱਲ ਕਰਨ ਲਈ ਤਿਆਰ ਨਹੀਂ ਹੋ?

ਇਹ ਵੀ ਠੀਕ ਹੈ। ਤੁਸੀਂ ਇਸ ਵੈੱਬਸਾਈਟ ਨੂੰ ਆਪਣੀ ਰਫ਼ਤਾਰ ਨਾਲ ਦੇਖ ਸਕਦੇ ਹੋ।

ਅਜਿਹੇ ਸਰੋਤ ਅਤੇ ਸਾਧਨ ਲੱਭਣ ਲਈ ਇੱਕ ਵਿਸ਼ਾ ਚੁਣੋ ਜਿਨ੍ਹਾਂ ਦੀ ਵਰਤੋਂ ਤੁਸੀਂ ਤੁਰੰਤ ਕਰ ਸਕਦੇ ਹੋ।

Woman's hand using program on smartphone (Cropped)

ਅਗਲਾ ਕਦਮ ਚੁੱਕਣ ਲਈ ਤਿਆਰ ਹੋ?

Medicare Mental Health ਨੂੰ ਕਾਲ ਕਰੋ, ਉਹਨਾਂ ਨੂੰ ਦੱਸੋ ਕਿ ਤੁਸੀਂ Medicare Mental Health Check In ਵਿੱਚ ਦਿਲਚਸਪੀ ਰੱਖਦੇ ਹੋ, ਅਤੇ ਪਤਾ ਕਰੋ ਕਿ ਤੁਹਾਡੇ ਲਈ ਕਿਹੜੀ ਸਹਾਇਤਾ ਸਹੀ ਹੈ।

ਇਹ ਪੰਨਾ ਕਿੰਨਾ ਮਦਦਗਾਰ ਸੀ?